Punjab

ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ’ਚ ਅਗੇਲ 3 ਘੰਟਿਆਂ ਚ ਝੱਖੜ, ਮੀਂਹ ਤੇ ਗੜੇ ਪੈਣ ਦੀ ਚੇਤਵਾਨੀ…

Thunderstorm, rain and hail warning in Mohali, Chandigarh and Panchkula in the next 3 hours...

ਮੁਹਾਲੀ : ਅਗਲੇ ਦੋ ਤੋਂ ਤਿੰਨ ਘੰਟੇ ਦੌਰਾਨ ਟਰਾਈਸਿਟੀ ਯਾਨੀ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਲਈ ਚੇਤਵਾਨੀ ਜਾਰੀ ਹੋਈ ਹੈ। ਮੌਸਮ ਵਿਭਾਗ ਮੁਤਾਬਿਕ ਇਨ੍ਹਾਂ ਤਿਨਾਂ ਸ਼ਹਿਰਾਂ ਅਤੇ ਨਾਲ ਜੁੜੇ ਖੇਤਰ ਵਿੱਚ 2-3 ਘੰਟੇ ਵਿੱਚ ਗਰਜ ਚਮਕ ਨਾਲ ਮੀਂਹ, ਤੇਜ਼ ਹਵਾਵਾਂ( 40-50(Kpmh) ਅਤੇ ਗੜੇ ਪੈਣ ਦੀ ਸੰਭਵਾਨਾ ਹੈ।