‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਏਕਤਾ ਮੋਰਚਾ ਗਾਜ਼ੀਪੁਰ ਵੱਲੋਂ ਕਿਸਾਨਾਂ ਵਾਸਤੇ ਲੋੜੀਂਦੀਆਂ ਵਸਤਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ; ਜਿਵੇ ਕਿ ਟੁੱਥਪੇਸਟ, ਨਹਾਉਣ ਵਾਲਾ ਸਾਬਣ, ਖਾਣ ਲਈ ਬਿਸਕੁੱਟ ਅਤੇ ਹੋਰ ਸਾਮਾਨ ਆਦਿ। ਕਿਹੜੀਆਂ ਚੀਜ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਹ ਤੁਸੀਂ ਇੱਥੋਂ ਪੜ੍ਹ ਸਕਦੇ ਹੋ :

 • ਟੁੱਥਪੇਸਟ
 • ਨਹਾਉਣ ਵਾਲਾ ਸਾਬਣ
 • ਵਾਸ਼ਿੰਗ ਪਾਊਡਰ
 • ਬਿਸਕੁੱਟ
 • ਸਿਰ ਨੂੰ ਲਾਉਣ ਵਾਲਾ ਤੇਲ
 • ਫਿਨਾਇਲ
 • ਐੱਲਈਡੀ ਬੱਲਬ
 • ਰਿਫਾਇੰਡ
 • ਖੰਡ
 • ਡਿਪੋਜ਼ੇਬਲ ਪਲੇਟਾਂ, ਗਲਾਸ
 • ਚੌਲ
 • ਸੋਇਆਬੀਨ
 • ਵੇਸਣ

Leave a Reply

Your email address will not be published. Required fields are marked *