‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਸ਼ਹਿਰਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਦੇ ਜਿਹੜੇ ਸ਼ਹਿਰਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਐਲਾਨਿਆ ਗਿਆ ਹੈ, ਉਨ੍ਹਾਂ ਦੇ ਨਾਮ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਲੜੀ ਨੰ. ਮਾਈਕ੍ਰੋ ਕੰਟੇਨਮੈਂਟ ਜ਼ੋਨ ਦਾ ਖੇਤਰ ਕਰੋਨਾ ਪਾਜ਼ੀਟਿਵ ਕੇਸ
1 73 ਏ ਰਾਜਗੁਰੂ ਨਗਰ, ਲੁਧਿਆਣਾ 5
2 44 – ਜਮਾਲਪੁਰ ਕਲੋਨੀ, ਫੋਕਲ ਪੁਆਇੰਟ, 5
ਲੁਧਿਆਣਾ
3 ਪਿੰਡ ਲਲਹੇੜੀ, ਖੰਨਾ 6
4 2752 ਸੁੰਦਰ ਨਗਰ, ਬਲਾਕ – 24, 5
ਲੁਧਿਆਣਾ
5 ਸੰਜੇ ਗਾਂਧੀ ਕਲੋਨੀ, ਤਾਜਪੁਰ ਰੋਡ, ਲੁਧਿਆਣਾ 5
6 9 – 10 ਜੀ ਅਸ਼ੋਕ ਵਿਹਾਰ ਰਿਸ਼ੀ ਨਗਰ, ਲੁਧਿਆਣਾ 5
7 944 – ਡੀ ਫੋਕਲ ਪੁਆਇੰਟ ਜਮਾਲਪੁਰ, ਲੁਧਿਆਣਾ 5
8 ਪਿੰਡ ਦੇਵਤਵਾਲ (ਬਲਾਕ ਸੁਧਾਰ), ਲੁਧਿਆਣਾ 13
9 ਬੀ/213/402 ਗਲੀ ਨੰ. 4, ਨਿਊ ਕੁੰਦਨਪੁਰੀ, ਲੁਧਿਆਣਾ 6
10 ਪਿੰਡ ਜੰਡਾਲੀ (ਸਾਹਨੇਵਾਲ), ਲੁਧਿਆਣਾ 8
11 ਵਾਰਡ ਨੰ. 4, ਪਾਇਲ, ਲੁਧਿਆਣਾ 5
12 ਪਿੰਡ ਰੁੜਕਾ, ਡੇਹਲੋਂ, ਲੁਧਿਆਣਾ 6
13 ਕੁੰਜ ਵਿਹਾਰ, ਜੱਸੀਆ ਰੋਡ, ਗਲੀ ਨੰ. 2/1,5 8
ਅਤੇ ਨੇੜੇ ਤਰਸੇਮ ਹਸਪਤਾਲ, ਲੁਧਿਆਣਾ
14 ਪਿੰਡ ਲਲਤੋਂ (ਪੱਖੋਵਾਲ), ਲੁਧਿਆਣਾ 9
15 ਪਿੰਡ ਭੁੱਟਾ (ਡੇਹਲੋਂ), ਲੁਧਿਆਣਾ 7
16 ਪ੍ਰਤਾਪ ਕਲੋਨੀ, ਮਾਡਲ ਗਰਾਮ, ਲੁਧਿਆਣਾ 9
17 101 ਪਾਸੀ ਨਗਰ, ਪੱਖੋਵਾਲ ਰੋਡ, ਲੁਧਿਆਣਾ 7
18 ਈਸ਼ਰ ਸਿੰਘ ਨਗਰ ਫਲੈਟਸ, ਪੱਖੋਵਾਲ ਰੋਡ, 7
ਲੁਧਿਆਣਾ