Punjab

ਧਮਾਕਿਆਂ ਦੀ ਤੇਜ਼ ਆਵਾਜ਼ ਨਾਲ ਲੋਕਾਂ ’ਚ ਡਰ ਦਾ ਮਾਹੌਲ

ਪਾਕਿਸਤਾਨ ਵੱਲੋਂ ਭਾਰਤ ਦੇ 4 ਸੂਬਿਆਂ ਵਿੱਚ ਹਮਲੇ ਕੀਤੇ ਗਏ ਹਨ।  ਦੇਰ ਰਾਤ ਕਰੀਬ 2.37 ਤੋਂ 2.40 ਦਰਮਿਆਨ ਤਿੰਨ ਧਮਾਕੇ ਹੋਏ, ਜਿਸ ਦੌਰਾਨ ਪਿੰਡ ਖਲਿਆਣ ਦੇ ਖ਼ੇਤਾਂ ਵਿਚ ਅੱਗ ਲੱਗ ਗਈ। ਮੌਕੇ ’ਤੇ ਪੁੱਜੀ ਫਾਇਰ ਬਿ੍ਰਗੇਡ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਜਾਨੀ ਨੁਕਸਾ ਤੋਂ ਬਚਾਅ ਰਿਹਾ।