The Khalas Tv Blog Punjab ਪਾਰਲੀਮੈਂਟ ਦਾ ਬਜਟ ਸੈਸ਼ਨ ਇਸ ਦਿਨ ਹੋ ਰਿਹਾ ਸ਼ੁਰੂ
Punjab

ਪਾਰਲੀਮੈਂਟ ਦਾ ਬਜਟ ਸੈਸ਼ਨ ਇਸ ਦਿਨ ਹੋ ਰਿਹਾ ਸ਼ੁਰੂ

ਬਿਉਰੋ ਰਿਪੋਰਟ – ਪਾਰਲੀਮੈਂਟ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਕੇ 13 ਫਰਵਰੀ ਨੂੰ ਖਤਮ ਹੋਵੇਗਾ। ਇਸ ਸਾਲ ਬਜਟ ਸੈਸ਼ਨ ਦਾ ਸਮਾਂ 13 ਦਿਨਾਂ ਦਾ ਹੋਵੇਗਾ ਤੇ 1 ਫਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ। ਪਿਛਲੇ ਸਾਲ ਨਰਿੰਦਰ ਮੋਦੀ ਸਰਕਾਰ ਦੀ ਸਰਕਾਰ ਲਗਾਤਾਰ ਤੀਜੀ ਵਾਰ ਸੱਤਾ ਚ ਆਈ ਸੀ ਤੇ ਇਹ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਹੋਵੇਗਾ। ਪਿਛਲੇ ਸਾਲ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹੀ ਬਜਟ ਕੀਤਾ ਸੀ ਤੇ ਇਸ ਸਾਲ ਵੀ ਨਿਰਮਲਾ ਸੀਤਾਰਮਨ ਹੀ ਬਜਟ ਪੇਸ਼ ਕਰਨਗੇ।

ਇਹ ਵੀ ਪੜ੍ਹੋ – ਕੰਗਨਾ ਦੀ ਫਿਲਮ ਦੇ ਵਿਰੋਧ ਦੇ ਹੱਕ ‘ਚ ਆਏ ਖਹਿਰਾ, SGPC ਦੇ ਇਸ ਫੈਸਲੇ ਦਾ ਕੀਤਾ ਸਮਰਥਨ

 

Exit mobile version