ਬਿਊਰੋ ਰਿਪੋਰਟ : ਭਾਰਤ ਵਿੱਚ ਜਿਸ ਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਲਾਂਚ ਹੋ ਗਿਆ ਹੈ । Phantom X2 Launch ਨੇ ਭਾਰਤ ਵਿੱਚ ਫੈਟਮ x2 ਪ੍ਰੋ 5G ਸਮਾਰਟ ਫੋਨ ਲਾਂਚ ਕਰ ਦਿੱਤਾ ਹੈ । ਇਸ ਦੇ ਡਿਜ਼ਾਇਨ ਅਤੇ ਫੀਚਰ ਦਾ ਕੋਈ ਮੁਕਾਬਲਾ ਨਹੀਂ ਹੈ । ਦੱਸਿਆ ਜਾ ਰਿਹਾ ਹੈ ਕਿ ਸਮਾਰਟ ਫੋਨ ਵਿੱਚ ਸ਼ਾਨਦਾਰ ਕੈਮਰਾ ਤਕਨੀਕ ਦੀ ਵਰਤੋਂ ਕੀਤੀ ਗਈ ਹੈ । ਜਿਸ ਦੀ ਬਦੌਲਤ ਇਹ ਕਿਸੇ DSLR ਵਾਂਗ ਫੋਟੋ ਗ੍ਰਾਫੀ ਕਰਨ ਦੇ ਲਈ ਸਮਰਥ ਹੈ । ਇਸ ਵਿੱਚ ਇੱਕ ਸ਼ਾਨਦਾਰ ਡਿਸਪਲੇਅ ਅਤੇ ਮਜ਼ਬੂਤ ਡਿਜ਼ਾਇਨ ਆਫਰ ਕੀਤਾ ਗਿਆ ਹੈ ਜੋ ਇਸ ਨੂੰ ਬੇਹੱਦ ਯੂਨੀਕ ਬਣਾਉਂਦੇ ਹਨ ।
ਇਹ ਹੈ ਖਾਸੀਅਤ
ਇਸ ਸਮਾਰਟ ਫੋਨ ਵਿੱਚ ਗਾਹਕਾਂ ਨੂੰ ਇੱਕ 6.8 ਇੰਚ ਦੀ ਦਮਦਾਰ FULL HD PLUS EMOLAID ਡਿਸਪਲੇਅ ਆਫਰ ਕੀਤੀ ਗਈ ਹੈ । ਜਿਸ ਦਾ ਰਿਫੈਸ਼ ਰੇਟ 120 Hz ਹੈ ਉਧਰ ਟੱਚ ਸੈਪਲਿੰਗ ਰੇਟ 360 Hz ਦਾ ਹੈ। ਇਸ ਡਿਸਪਲੇਅ ਦਾ ਗੋਰੀਲਾ ਗਲਾਸ ਵਿਕਟਸਸ ਦਾ ਪ੍ਰੋਟੇਕਸ਼ਨ ਗਾਹਕਾਂ ਨੂੰ ਵੇਖ ਨੂੰ ਮਿਲੇਗਾ ਜੋ ਸਮਾਰਟ ਫੋਨ ਨੂੰ ਕਿਸੇ ਵੱਡੇ ਡਿਸਪਲੇਅ ਤੋਂ ਬਚਾਉਣ ਵਿੱਚ ਕੰਮ ਆਵੇਗਾ । ਗਾਹਕਾਂ ਨੂੰ ਇਸ ਸਮਾਰਟ ਫੋਨ ਵਿੱਚ G710 MC10 ਜੀਪੀਯੂ ਦੇ ਨਾਲ ਮੀਡੀਆਟੇਕ ਡਾਇਮੈਸਿਟੀ 9000 ਪ੍ਰੋਸੈਸਰ ਮਿਲ ਦਾ ਹੈ । ਇਹ ਪ੍ਰੋਸੈਸਰ ਬੇਹੱਦ ਹੀ ਦਮਦਾਰ ਹੈ ਜਿਸ ਦੀ ਬਦੌਲਤ ਇਹ ਸਮਾਰਟ ਫੋਨ ਇੱਕ ਨੈਕਸ ਲੈਵਲ ਪਰਫਾਰਮੈਂਸ ਆਫਰ ਕਰਦਾ ਹੈ। ਇਸ ਦੀ ਬਦੌਲਤ ਗਾਹਕਾਂ ਨੂੰ ਸਮਾਰਟ ਪੋਨ ਚਲਾਉਣ ਵਿੱਚ ਕਾਪੀ ਮਜ਼ਾ ਵੀ ਆਵੇਗਾ ।
ਸਮਾਰਟ ਫੋਨ ਵਿੱਚ ਰੀਅਰ ਅਤੇ ਟ੍ਰਿਪਲ ਰੀਅਲ ਕੈਮਰਾ ਸੈੱਟ ਅੱਪ ਵੇਖਣ ਨੂੰ ਮਿਲੇਗਾ । ਜਿਸ ਵਿੱਚ 50MP ਦਾ ਪ੍ਰਾਈਮਰੀ ਸੈਂਸਰ, 50 ਮੈਗਾਪਿਕਸ ਟੇਲੀਫੋਟੋ ਕੈਮਰਾ ਸੈਂਸਰ ਅਤੇ 13 ਮੈਗਾ ਪਿਕਸਲ ਅਲਟਰਾ ਵਾਇਡ ਐਂਗਲ ਕੈਮਰਾ ਸੈਂਸਰ ਦਿੱਤਾ ਗਿਆ ਹੈ । ਸੈਲਫੀ ਅਤੇ ਵੀਡੀਓ ਕਾਲਿੰਗ ਦੇ ਲਈ ਸਮਾਰਟ ਫੋਨ ਵਿੱਚ 32 ਮੈਗਾ ਪਿਕਸਲ ਦਾ ਕੈਮਰਾ ਅਤੇ ਸੈਂਸਰ ਆਫਰ ਕੀਤਾ ਗਿਆ ਹੈ । ਫੋਨ ਵਿੱਚ 5160 MAH ਦੀ ਬੈਟਰੀ ਹੈ ਜੋਕਿ 45 ਵਾਟ ਫਾਸਟ ਚਾਰਜਰ ਸਪੋਰਟ ਕਰੇਗਾ
Tecno Phantom X2 Pro 5G ਦੀ ਭਾਰਤ ਵਿੱਚ ਕੀਮਤ
ਭਾਰਤੀ ਬਾਜ਼ਾਰ ਵਿੱਚ Tecno Phantom X2 Pro 5G ਦੀ ਕੀਮਤ 49 ਹਜ਼ਾਰ 999 ਰੁਪਏ ਹੈ । ਗਾਹਕਾਂ ਦੇ ਲਈ ਅੱਜ ਤੋਂ ਪ੍ਰੀ ਬੁਕਿੰਗ ਸ਼ੁਰੂ ਹੋ ਗਈ ਹੈ । Amazon ‘ਤੇ ਜਾਕੇ ਤੁਸੀਂ ਆਪਣੇ ਮੰਨ-ਪਸੰਦ ਕਲਰ ਦੇ ਫੋਨ ਦੀ ਬੁਕਿੰਗ ਕਰ ਸਕਦੇ ਹੋ ।