ਮੋਦੀ ਦੇ ਧੁਰ ਵਿਰੋਧੀ ਇਹ ਸਾਬਕਾ ਬੀਜੇਪੀ ਦਿੱਗਜ ਹੋ ਸਕਦੇ ਨੇ ਵਿਰੋਧੀ ਧਿਰ ਦੇ ਰਾਸ਼ਟਰਪਤੀ ਦੇ ਉਮੀਦਵਾਰ,ਬੀਜੇਪੀ ਦਾ MMDD ਦਾ ਫਾਰਮੂਲਾ ਵੀ ਤਿਆਰ
25 ਜੁਲਾਈ 2022 ਨੂੰ ਖ਼ਤਮ ਹੋ ਰਿਹਾ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਭਾਰਤ ਦੇ ਅਗਲੇ ਰਾਸ਼ਟਰਪਤੀ ਚੁਣਨ ਦੀ ਰੇਸ ਸ਼ੁਰੂ ਹੋ ਗਈ ਹੈ, 25 ਜੁਲਾਈ ਨੂੰ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ, ਇਸ ਤੋਂ ਪਹਿਲਾਂ 29 ਜੂਨ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਪਰਚਾ ਭਰਨ ਦੀ ਅਖੀਰਲੀ ਤਰੀਕ ਹੈ,ਉਧਰ