UK ‘ਚ ਫਟਿਆ ਦੂਜੇ ਵਿਸ਼ਵ ਯੁੱਧ ਦਾ ਇਹ ਪਦਾਰਥ, 24 ਕਿਲੋਮੀਟਰ ਤੱਕ ਹਿੱਲੀਆਂ ਇਮਾਰਤਾਂ…VIDEO
ਬ੍ਰਿਟੇਨ ਦੇ ਗ੍ਰੇਟ ਯਾਰਮਾਊਥ ਸ਼ਹਿਰ ‘ਚ ਦੂਜੇ ਵਿਸ਼ਵ ਯੁੱਧ ਦੌਰਾਨ ਦਾ ਇਕ ਬੰਬ ਡਿਫਿਊਜ਼ ਕਰਨ ਦੌਰਾਨ ਫਟ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਮੀਲਾਂ ਤੱਕ ਸੁਣਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਹੋਇਆ ਤਾਂ 24 ਕਿਲੋਮੀਟਰ ਦੂਰ ਤੱਕ ਦੀਆਂ ਇਮਾਰਤਾਂ ‘ਚ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਦਿੰਦਿਆਂ