ਖ਼ਾਸ ਰਿਪੋਰਟ-ਕੀ ਸਿਰਫ ਰੁਜ਼ਗਾਰ ਹੈ ਪੰਜਾਬੀ ਨੌਜਵਾਨਾਂ ਦਾ ਦੂਜੇ ਮੁਲਕਾਂ ਵੱਲ ਭੱਜਣ ਦਾ ‘ਵੱਡਾ ਕਾਰਣ’
ਜਗਜੀਵਨ ਮੀਤਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾਣਾ ਕੋਈ ਨਵੀਂ ਖੇਡ ਜਾਂ ਗੱਲ ਨਹੀਂ ਹੈ। ਇਹ ਅਕਸਰ ਕਿਹਾ ਜਾਂਦਾ ਹੈ ਕਿ ਆਪਣੇ ਦੇਸ਼ ਵਿਚ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਨਹੀਂ ਮਿਲ ਰਹੇ ਜਾਂ ਘੱਟ ਮਿਲ ਰਹੇ ਹਨ, ਜਿਸ ਕਾਰਨ ਇਹ ਪੰਜਾਬੋਂ ਬਾਹਰ ਪੈਰ ਜਮਾਂ ਰਹੇ ਹਨ। ਪਰ ਕੀ ਸਿਰਫ ਰੁਜਗਾਰ ਹੀ ਹੈ ਕਿ ਨੌਜਵਾਨ ਵਿਦੇਸ਼ ਜਾ