ਕਿਹੜੇ ਕਲਾਕਾਰਾਂ ਨੇ ਰੱਦ ਨਹੀਂ ਕੀਤੇ ਘੱਲੂਘਾਰੇ ਦੇ ਦਿਨਾਂ ‘ਚ ਨੱਚਣ ਗਾਉਣ ਵਾਲੇ ਪ੍ਰੋਗਰਾਮ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ ਦੇ ਪਹਿਲੇ ਹਫ਼ਤੇ ਸਿੱਖ ਕੌਮ ਵੱਲੋਂ 1984 ਘੱਲੂਘਾਰੇ ਦੀ 38ਵੀਂ ਬਰਸੀ ਮਨਾਈ ਜਾਵੇਗੀ। ਇਸ ਘੱਲੂਘਾਰੇ ਨੂੰ ਸਿੱਖ ਕੌਮ ਅਸਿਹ ਅਤੇ ਅਕਹਿ ਪੀੜਾ ਮੰਨਦੀ ਹੈ। ਸਿੱਖ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅਤੇ