ਸਿੱਧੂ ਜਦੋਂ ਵੀ ਕੁੱਝੇ ਬੋਲਦੇ, ਖੁਦ ਦੀ ਪਾਰਟੀ ਹੀ ਕਰਦੀ ਐ ਵਿਰੋਧ – ਮਾਨ
‘ਦ ਖ਼ਾਲਸ ਬਿਊਰੋ : ਆਮ ਆਮਦੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਸਿਰ ‘ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਤਿੰਨ ਕਰੋੜ ਆਬਾਦੀ ਹੈ। ਇਸਦਾ ਮਤਲਬ ਹਰ ਇੱਕ ਪੰਜਾਬੀ ‘ਤੇ ਇੱਕ ਲੱਖ ਰੁਪਏ ਦਾ ਕਰਜ਼ਾ ਹੈ। ਸਾਫ਼ ਨਜ਼ਰ ਆ ਰਿਹਾ ਹੈ ਕਿ ਖ਼ਜ਼ਾਨਾ ਖਾਲੀ ਕਿੰਨਾ ਨੇ