ਮੌਸਮ ਦੀ ਮਾਰ ਦੇ ਬਾਵਜੂਦ ਹੋਇਆ ਕਮਾਲ, ਏਕੜ ‘ਚੋਂ 30 ਕੁਇੰਟਲ ਤੱਕ ਵੀ ਨਿਕਲਿਆ ਝਾੜ
ਡਿੱਗੀਆਂ ਫਸਲਾਂ ਵਿੱਚ ਵੀ ਉਤਪਾਦਨ ਚੰਗਾ ਹੋਇਆ ਹੈ। ਜਦੋਂ ਕਿ ਖੜ੍ਹੀ ਫਸਲ ਦਾ ਉਤਪਾਦਨ ਅਤੇ ਗੁਣਵੱਤਾ ਵੀ ਬਹੁਤ ਵਧੀਆ ਹੈ।
ਡਿੱਗੀਆਂ ਫਸਲਾਂ ਵਿੱਚ ਵੀ ਉਤਪਾਦਨ ਚੰਗਾ ਹੋਇਆ ਹੈ। ਜਦੋਂ ਕਿ ਖੜ੍ਹੀ ਫਸਲ ਦਾ ਉਤਪਾਦਨ ਅਤੇ ਗੁਣਵੱਤਾ ਵੀ ਬਹੁਤ ਵਧੀਆ ਹੈ।
Punjab News- ਪੰਜਾਬ ਵਿੱਚ ਕਿਸਾਨਾਂ ਤੋਂ ਮਿਲ ਰਹੀ ਜਾਣਕਾਰੀ ਵਿੱਚ ਵੱਖਰੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।
wheat purchase in Punjab :ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਕਿਸਾਨਾਂ ਵੱਲੋਂ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।
ਦਿੱਲੀ : ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ ਤੇ ਕਣਕ ਦੇ ਖਰੀਦ ਮਾਪਦੰਡਾਂ ਨੂੰ ਨਰਮ ਕੀਤਾ ਹੈ। ਜਿਸ ਅਨੁਸਾਰ ਕਣਕ ਦਾ 18 ਫੀਸਦੀ ਤੱਕ ਸੁੰਗੜਿਆ ਤੇ ਟੁੱਟਿਆ ਦਾਣਾ ਵੀ ਖ਼ਰੀਦਿਆ ਜਾਵੇਗਾ। ਪੰਜਾਬ ਵਿੱਚ ਕਣਕ ਖ਼ਰਾਬ ਹੋ ਜਾਣ ਕਾਰਨ ਇਸ ਸਾਲ ਝਾੜ ਤੇ ਕਾਫੀ ਅਸਰ ਪਿਆ ਹੈ। ਪਿਛਲੇ ਦਿਨੀਂ ਕੇਂਦਰ ਸਰਕਾਰ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਖਰਾਬ ਹੋਈਆਂ ਫਸਲਾਂ ਬਾਰੇ ਹੋਈ ਚਰਚਾ ਹੋਈ ਤੇ ਕਈ ਅਹਿਮ ਫੈਸਲੇ ਲਏ ਗਏ ਹਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਟਿੰਗ ਮਗਰੋਂ ਹੋਈ ਪ੍ਰੈਸ ਕੈਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੇ ਨੁਕਸਾਨ ਦੀ ਪੂਰਤੀ ਲਈ 13 ਅਪ੍ਰੈਲ ਨੂੰ
ਕਿਸਾਨ ਸਾਧੂ ਸਿੰਘ ਕੋਲ ਆਪਣੀ ਦਸ ਏਕੜ ਜ਼ਮੀਨ ਹੈ। ਇਸਦੇ ਨਾਲ ਹੀ ਉਸਨੇ 68 ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ 25 ਏਕੜ ਹੋਰ ਜ਼ਮੀਨ ਲਈ ਹੋਈ ਸੀ।
ਫ਼ਸਲ ਖਰਾਬੇ ਦੌਰਾਨ ਕਿਸਾਨਾਂ ਲਈ ਅਗਲੇ ਹਾੜੀ ਦੇ ਸੀਜ਼ਨ ਵਿੱਚ ਕਣਕ ਦੇ ਮਿਆਰੀ ਬੀਜ ਦੀ ਘਾਟ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਕੇਂਦਰੀ ਖ਼ੁਰਾਕ ਮੰਤਰਾਲੇ ਦੀਆਂ ਚਾਰ ਤਕਨੀਕੀ ਟੀਮਾਂ ਨੇ ਪੰਜਾਬ ਵਿੱਚ ਆਈਆਂ ਹੋਈਆਂ ਹਨ।
ਜਲੰਧਰ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਪੰਜਾਬ ਤੋਂ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਨੂੰ ਰਾਸ਼ਟਰੀ ਆਪਦਾ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ।ਬਾਦਲ ਅਨੁਸਾਰ ਪਿਛਲੇ 20 ਸਾਲਾਂ ਵਿੱਚ ਅਜਿਹਾ ਨੁਕਸਾਨ ਦੇਖਣ ਨੂੰ ਨਹੀਂ ਮਿਲਿਆ ਹੈ। ਇਸ ਤਰਾਂ ਨਾਲ ਕੇਂਦਰ ਤੋਂ ਵੀ ਫੰਡ ਲੈਣ ਵਿੱਚ ਆਸਾਨੀ ਹੋ ਜਾਂਦੀ ਹੈ। ਇੱਕ
ਚੰਡੀਗੜ੍ਹ : ਪੰਜਾਬ ਵਿੱਚ ਆਏ ਝੱਖੜ ਤੇ ਮੀਂਹ-ਹਨੇਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਦੌਰੇ ‘ਤੇ ਹਨ। ਇਹ ਟੀਮਾਂ ਕੱਲ ਚੰਡੀਗੜ੍ਹ ਪਹੁੰਚੀਆਂ ਸਨ ਤੇ ਇਹਨਾਂ ਦਾ ਸੂਬਾਈ ਅਫ਼ਸਰਾਂ ਦੇ ਨਾਲ ਸਾਂਝਾ ਦੌਰਾ ਹੈ। ਇਸ ਵਾਰ ਪੰਜਾਬ ਵਿੱਚ ਪਏ ਮੀਂਹਾਂ ਕਾਰਨ ਕਣਕ ਲਗਭਗ ਵਿੱਛ