Video: ਉੱਡਦੇ ਜਹਾਜ਼ ਦੀ ਟੁੱਟੀ ਖਿੜਕੀ, ਹਵਾ ਵਿੱਚ ਉੱਡਿਆ ਕੁਝ ਹਿੱਸਾ…
ਅਮਰੀਕਾ ਵਿੱਚ 16 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ 'ਤੇ ਇੱਕ ਜਹਾਜ਼ ਦੀ ਖਿੜਕੀ ਟੁੱਟ ਗਈ। ਵੀਡੀਓ ਵਿੱਚ ਮਾਮਲਾ ਸਾਹਮਣੇ ਆਇਆ।
viral video
ਅਮਰੀਕਾ ਵਿੱਚ 16 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ 'ਤੇ ਇੱਕ ਜਹਾਜ਼ ਦੀ ਖਿੜਕੀ ਟੁੱਟ ਗਈ। ਵੀਡੀਓ ਵਿੱਚ ਮਾਮਲਾ ਸਾਹਮਣੇ ਆਇਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਪਿੰਡ ਦੀ ਸੜਕ ਦੇ ਕਿਨਾਰੇ ਬੈਠੀ ਇੱਕ ਨੌਜਵਾਨ ਲੜਕੀ ਕਥਿਤ ਰੂਪ ਵਿੱਚ ਨਸ਼ੇ ਕਾਰਨ ਝੂਲਦੀ ਦਿਸ ਰਹੀ ਹੈ।
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਵੀਡੀਉਜ਼ ਵਾਇਰਲ ਹੁੰਦੇ ਹਨ ਅਤੇ ਯੂਜ਼ਰਸ ਉਨ੍ਹਾਂ ਨੂੰ ਜ਼ਬਰਦਸਤ ਹੁੰਗਾਰਾ ਵੀ ਦਿੰਦੇ ਹਨ। ਨਿਊਜ਼ਵੀਕ ਦੀ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਵਾਪਰੀ ਇੱਕ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਗ੍ਰਾਫਿਕ ਵੀਡੀਓ ਵਿੱਚ ਉਸ ਪਲ ਨੂੰ ਕੈਪਚਰ ਕੀਤਾ ਗਿਆ ਜਦੋਂ ਇੱਕ ਟਾਈਗਰ ਸ਼ਾਰਕ ਨੇ ਸਮੁੰਦਰ ਵਿੱਚ ਤੈਰ ਰਹੇ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਏ ਨੂੰ 15 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੌਰਾਨ ਦੋਹਾਂ ਫੌਜਾਂ ਦੇ ਲੱਖਾਂ ਸਿਪਾਹੀ ਮਾਰੇ ਗਏ। ਕਈ ਮੌਕਿਆਂ ‘ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਇਕ-ਦੂਜੇ ‘ਤੇ ਖਤਰਨਾਕ ਮਿਜ਼ਾਈਲ ਹਮਲੇ ਵੀ ਕਰਦੀਆਂ ਹਨ। ਇਸ ਦੌਰਾਨ, ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਰੂਸੀ ਬੈਲਿਸਟਿਕ ਮਿਜ਼ਾਈਲ ਦਿਨ-ਦਿਹਾੜੇ
ਚੰਡੀਗੜ੍ਹ : ਇੱਕ ਫੋਟੋਗ੍ਰਾਫਰ ਦਾ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਆਪਣੀਆਂ ਤਸਵੀਰਾਂ ਕਲਿੱਕ ਕਰਨ ਲਈ ਕਹਿਣ ਦਾ ਵੀਡੀਓ ਆਨਲਾਈਨ ਵਾਇਰਲ ਹੋ ਰਿਹਾ ਹੈ। ਬਜ਼ੁਰਗ ਵਿਅਕਤੀ ਦਾ ਇਸ ਗੱਲ ‘ਤੇ ਪ੍ਰਤੀਕਰਮ ਨੇ ਸੋਸ਼ਲ਼ ਮੀਡੀਆ ਦਾ ਦਿਲ ਨੂੰ ਛੂਹ ਲਿਆ ਹੈ। ਇਸ ਮਾਮਲੇ ਦਾ ਵੀਡੀਓ ਕਲਿੱਪ ਇੰਟਰਨੈਟ ‘ਤੇ ਵਾਇਰਲ ਹੋ ਰਿਹਾ ਹੈ। ਤੁਹਾਨੂੰ ਇਹ ਵੀਡੀਓ ਜ਼ਰੂਰ ਦੇਖਣਾ
ਸਟੇਜ 'ਤੇ ਡਾਂਸ ਕਰਦੇ ਸਮੇਂ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਚੇਨਈ : ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਨੂੰ ਜਾਣ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਤੁਸੀਂ ਅਜਿਹੀਆਂ ਕਈ ਘਟਨਾਵਾਂ ਸੁਣੀਆਂ ਜਾਂ ਦੇਖੀਆਂ ਹੋਣਗੀਆਂ। ਸੱਪ ਨੂੰ ਦੇਖ ਕੇ ਲੋਕ ਕੰਬ ਉਠਦੇ ਹਨ। ਜੇਕਰ ਇੱਕ ਵਾਰ ਜ਼ਹਿਰੀਲੇ ਸੱਪ ਨੇ ਡੰਗ ਲਿਆ ਤਾਂ ਮੌਤ ਤਕਰੀਬਨ ਤੈਅ ਹੈ। ਪਰ ਬਹੁਤ ਸਾਰੇ ਲੋਕ ਅਜਿਹੇ ਹਨ
‘ਦ ਖ਼ਾਲਸ ਬਿਊਰੋ : ਭੁੱਖ ਮਨੁੱਖ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਸਕਦੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਮਿਊਜ਼ੀਅਮ ਦੇਖਣ ਗਿਆ ਪਰ ਉਸ ਨੇ ਸਵੇਰ ਤੋਂ ਨਾਸ਼ਤਾ ਨਹੀਂ ਕੀਤਾ ਹੋਇਆ ਸੀ। ਇੰਨੀ ਭੁੱਖ ਲੱਗੀ ਕਿ ਉਸ ਨੇ ਅਜਾਇਬ ਘਰ ਵਿੱਚ ਕਲਾ ਦੇ ਰੂਪ ਵਿੱਚ ਲਟਕਿਆ ਕੇਲਾ
ਰੇਤੇ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬਦਮਾਸ਼ਾਂ ਨੇ ਹੰਗਾਮਾ ਮਚਾਇਆ ਅਤੇ ਮਹਿਲਾ ਅਧਿਕਾਰੀ 'ਤੇ ਹਮਲਾ ਕਰਕੇ ਉਸਨੂੰ ਘੜੀਸਿਆ।
ਗੈਂਗਸਟਰ ਲਾਰੈਂਸ ਦੀ ਇੰਟਰਵਿਊ ਤੋਂ ਬਾਅਦ ਬਠਿੰਡਾ ਜੇਲ੍ਹ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ 12 ਕੈਦੀ ਜੇਲ੍ਹ ਵਿੱਚ ਵਿਕ ਰਹੇ ਨਸ਼ੀਲੇ ਪਦਾਰਥਾਂ, ਮੋਬਾਈਲਾਂ ਅਤੇ ਹਾਲਾਤ ਬਾਰੇ ਦੱਸ ਰਹੇ ਹਨ।