ਪਿਛਲੇ ਹਫਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਲਈ ਭੇਜੇ ਗਏ ਇੱਕ ਨਾਂ 'ਤੇ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਤਰਾਜ਼ ਜਤਾਇਆ ਸੀ