5ਵੀਂ ਦੇ ਵਿਦਿਆਰਥੀ ਦੇ ਹੌਂਸਲੇ ਦੀ ਚਰਚਾ, ਅਗਵਾਕਰਾਂ ਤੋਂ ਇੰਝ ਬਚਾਈ ਆਪਣੀ ਜਾਨ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ 5ਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦਾ ਹੌਂਸਲਾ ਅਤੇ ਹਿੰਮਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਿੰਮਤੀ ਵਿਦਿਆਰਥੀ ਨੇ ਅਗਵਾਕਾਰ ਦੇ ਹੱਥ ਦੰਦਾਂ ਨਾਲ ਕੱਟ ਕੇ ਅਤੇ ਚੱਲਦੀ ਵੈਨ ਤੋਂ ਛਾਲ ਮਾਰ ਕੇ ਖੁਦ ਨੂੰ ਛੁਡਵਾਇਆ