ਉੱਤਰਾਖੰਡ ਵਿੱਚ ਸਫ਼ਰ ਹੋਇਆ ਮਹਿੰਗਾ, ਬਾਹਰੋਂ ਆਉਣ ਵਾਲੇ ਵਾਹਨਾਂ ’ਤੇ ਲੱਗੇਗਾ ‘ਗ੍ਰੀਨ ਟੈਕਸ’
ਬਿਊਰੋ ਰਿਪੋਰਟ (24 ਅਕਤੂਬਰ, 2025): ਉੱਤਰਾਖੰਡ ਵਿੱਚ ਹੁਣ ਸਫ਼ਰ ਕਰਨਾ ਮਹਿੰਗਾ ਹੋਣ ਵਾਲਾ ਹੈ। ਸੂਬਾ ਸਰਕਾਰ ਬਾਹਰੋਂ ਆਉਣ ਵਾਲੇ ਵਾਹਨਾਂ ਤੋਂ ‘ਗ੍ਰੀਨ ਟੈਕਸ’ ਵਸੂਲਣ ਦੀ ਤਿਆਰੀ ਕਰ ਰਹੀ ਹੈ। ਹੁਣ ਤੱਕ ਇਹ ਟੈਕਸ ਸਿਰਫ਼ ਵਪਾਰਕ (ਕਮਰਸ਼ੀਅਲ) ਗੱਡੀਆਂ ’ਤੇ ਲਾਗੂ ਸੀ, ਪਰ ਜਲਦੀ ਹੀ ਨਿੱਜੀ ਕਾਰਾਂ, ਜੀਪਾਂ ਅਤੇ ਹੋਰ ਚਾਰ ਪਹੀਆ ਵਾਹਨਾਂ ਨੂੰ ਵੀ ਇਸ ਦੇ
