India Punjab

ਭਾਰਤ ਦਾ ਨਾਂ ਬਦਲ ਕੇ ‘ਯੂਨਾਇਟਿਡ ਸਟੇਟ ਆਫ ਇੰਡੀਆ’ ਰੱਖਿਆ ਜਾਵੇ ਤਾਂ ਹੀ ਹੋਵੇਗੀ ਸੂਬਿਆਂ ਦੀ ਤਰੱਕੀ!’ ‘ਪਾਰਲੀਮੈਂਟ ’ਚ ਰੱਖਾਂਗਾ ਮੰਗ’

ਬਿਉਰੋ ਰਿਪੋਰਟ – ਫਰੀਦਕੋਟ ਤੋਂ ਅਜ਼ਾਦ ਐੱਮਪੀ ਸਰਬਜੀਤ ਸਿੰਘ ਖ਼ਾਲਸਾ (MP SARABJEET SINGH KHALSA) ਨੇ ਭਾਰਤ ਦਾ ਨਾਂ ਅਤੇ ਸੂਬਿਆਂ ਦੇ ਕਾਨੂੰਨ ਪ੍ਰਕਿਆ ਨੂੰ ਬਦਲਣ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਕਿਹਾ ਜਿਵੇਂ ਅਮਰੀਕਾ ਦਾ ਨਾਂ ‘ਯੂਨਾਇਟਿਡ ਸਟੇਟ ਆਫ ਅਮੇਰੀਕਾ’ (USA) ਹੈ ਉਸੇ ਤਰ੍ਹਾਂ ਭਾਰਤ ਦਾ ਨਾਂ ਵੀ ‘ਯੂਨਾਇਟਿਡ ਸਟੇਟ ਆਫ ਇੰਡੀਆ’ (UNITED STATE OF

Read More
India

ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਭਾਰਤ ਦੀ ਯਾਤਰਾ ਕਰਨ ਲਈ ਜਾਰੀ ਕੀਤੀ ਐਡਵਾਇਜਰੀ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਮਣੀਪੁਰ, ਜੰਮੂ-ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ ਸਮੇਤ ਨਕਸਲੀ ਇਲਾਕਿਆਂ ‘ਚ ਨਾ ਜਾਣ ਦੀ ਹਦਾਇਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਭਾਰਤ ਦੇ ਕੁਝ ਖੇਤਰ ਵਧੇਰੇ ਜੋਖਮ ਵਾਲੇ ਹਨ। ਅਪਰਾਧ ਅਤੇ ਅੱਤਵਾਦ ਕਾਰਨ ਇਨ੍ਹਾਂ ਇਲਾਕਿਆਂ ਤੋਂ ਸਾਵਧਾਨੀ ਵਰਤਣੀ ਚਾਹੀਦੀ ਹੈ। ਅਮਰੀਕਾ ਨੇ ਭਾਰਤ ਨੂੰ ਲੈਵਲ 2

Read More
India

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ

ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦੀ ਚਾਹਤ ਰੱਖਦੇ ਹਨ। ਇਸ ਦੌਰਾਨ ਵਿਦੇਸ਼ਾਂ ਵਿੱਚ ਕਈ ਵਾਰ ਭਾਰਤੀਆਂ ਉੱਤੇ ਜਾਨਲੇਵਾ ਹਮਲੇ ਵੀ ਹੁੰਦੇ ਹਨ। ਅਜਿਹਾ ਹੀ ਇਕ ਮਾਮਲਾ ਅਮਰੀਕਾ (America) ਦੇ ਅਰਕਾਨਸਾਸ ਸੂਬੇ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੀ ਇਕ ਸੁਪਰ ਮਾਰਕੀਟ ਗੋਲੀਬਾਰੀ ਦੌਰਾਨ ਇਕ ਭਾਰਤੀ ਨੌਜਵਾਨ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਉਸ

Read More
India International Punjab

ਨੌਜਵਾਨ ਨੇ ਵਿਦੇਸ਼ੀ ਦੀ ਧਰਤੀ ‘ਤੇ ਚਮਕਾਇਆ ਪੰਜਾਬ ਦਾ ਨਾਮ

ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਅਆਂ ਨੇ ਹਰ ਥਾਂ ਕਿਸੇ ਨਾ ਕਿਸੇ ਕੰਮ ਵਿੱਚ ਆਪਣੇ ਝੰਡੇ ਗੱਡੇ ਹਨ। ਕੁਝ ਦਿਨ ਪਹਿਲਾਂ ਇੱਥੇ ਐਡੀਸਨ ਡਿਸਟਿ੍ਰਕਟ ਦੀਆਂ ਖੇਡਾਂ ਵਿਚ ਕਾਰਟਰੇਟ ਸਿੰਘ ਸਭਾ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਭਾਈ ਪਿਆਰਾ ਸਿੰਘ ਸ਼ੇਖੂਪੁਰ ਦੇ ਪੋਤਰੇ ਕਾਕਾ ਇੰਦਰਵੀਰ ਸਿੰਘ (ਸਪੁੱਤਰ ਗੁਰਚਰਨ ਸਿੰਘ) ਨੇ 1600 ਮੀਟਰ ਦੀ ਦੌੜ ਬਹੁਤ ਵੱਡੇ ਫਰਕ ਨਾਲ ਜਿੱਤ ਕੇ

Read More
India International

ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਿਆ : ਵ੍ਹਾਈਟ ਹਾਊਸ

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਅਨਿੱਖੜਵੇਂ ਅੰਗ ਵਜੋਂ ਮਾਨਤਾ ਦਿੱਤੀ ਹੈ ਅਤੇ ਸਥਾਨਾਂ ਦੇ ਨਾਮ ਬਦਲ ਕੇ ਖੇਤਰੀ ਦਾਅਵਿਆਂ ਨੂੰ ਅੱਗੇ ਵਧਾਉਣ ਦੀ ਕਿਸੇ ਵੀ ਇਕਪਾਸੜ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਹੈ।

Read More
India International

ਭਾਰਤ ਦੀ Eye Drops ਨੂੰ ਲੈ ਕੇ ਅਮਰੀਕਾ ਦੀ ਚੇਤਾਵਨੀ ਜਾਰੀ , ਲਾਗ ਅਤੇ ਅੰਨ੍ਹੇਪਣ ਲਈ ਦੱਸਿਆ ਜ਼ਿੰਮੇਵਾਰ

ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਨੇ ਭਾਰਤ ਵਿੱਚ ਬਣੀਆਂ ਆਈ ਡ੍ਰੌਪਸ ਦੀ ਵਰਤੋਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਇਹ ਆਈ ਡ੍ਰੌਪਸ ਅਮਰੀਕਾ ਵਿੱਚ ਘੱਟੋ-ਘੱਟ 55 ਲੋਕਾਂ ਵਿੱਚ ਸੰਕਰਮਣ, ਅੰਨ੍ਹੇਪਣ ਅਤੇ ਕਈ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ, ਇੱਥੋਂ ਤੱਕ ਕਿ ਇੱਕ ਦੀ ਮੌਤ ਵੀ ਹੋਈ ਹੈ। ਐਫਡੀਏ ਨੇ ਵੀਰਵਾਰ ਨੂੰ ਕਿਹਾ

Read More
International

ਬਿਸਕੁਟ ਲੈਣ ਗਈ ਔਰਤ ਦੀ ਖੁੱਲੀ ਕਿਸਮਤ , ਘਰ ਪਰਤੀ ਕਰੋੜਾਂ ਦੀ ਮਾਲਕ ਬਣ ਕੇ

ਅਮਰੀਕਾ 'ਚ ਇਕ ਔਰਤ (Woman biscuit shopping become millionaire) ਨਾਲ ਹੋਇਆ, ਜੋ ਦੁਕਾਨ 'ਤੇ ਬਿਸਕੁਟ ਖਰੀਦਣ ਗਈ ਸੀ ਪਰ ਜਦੋਂ ਘਰ ਵਾਪਸ ਆਈ ਤਾਂ ਉਹ ਕਰੋੜਪਤੀ ਬਣ ਚੁੱਕੀ ਸੀ।

Read More
India Punjab

PM ਮੋਦੀ ਨੇ 150 ਲੋਕਾਂ ਦੇ ਸਾਹਮਣੇ ਗਲਤੀ ਦੀ ਮੇਰੇ ਕੋਲੋਂ ਮੁਆਫੀ ਮੰਗੀ’! ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

ਕਿਸਾਨ ਅੰਦੋਲਨ ਵਿੱਚ ਲੰਗਰ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਸੀ।

Read More