UP news

UP news

India

ਧੁੰਦ ਕਾਰਨ ਰੋਡਵੇਜ਼ ਦੀ ਬੱਸ ਅਤੇ ਟਰੱਕ ਦੀ ਟੱਕਰ, 6 ਦੀ ਮੌਤ, 15 ਜ਼ਖਮੀ

ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 15 ਲੋਕ ਜ਼ਖਮੀ ਹੋਏ ਹਨ।

Read More
India

ਗੈਂਗਸਟਰ ਐਕਟ ਤਹਿਤ ਵੱਡੀ ਕਾਰਵਾਈ, ਬਾਹੂਬਲੀ ਦੀ 1 ਅਰਬ 28 ਕਰੋੜ ਰੁ. ਦੀ ਜਾਇਦਾਦ ਹੋਵੇਗੀ ਕੁਰਕ

ਗੁਜਰਾਤ ਦੀ ਜੇਲ੍ਹ ਵਿੱਚ ਬੰਦ ਬਾਹੂਬਲੀ ਅਤੀਕ ਅਹਿਮਦ 'ਤੇ ਸਭ ਤੋਂ ਵੱਡੀ ਕਾਰਵਾਈ ਹੋਣ ਵਾਲੀ ਹੈ। ਬੁੱਧਵਾਰ ਨੂੰ ਝੂੰਸੀ ਥਾਣਾ ਖੇਤਰ ਦੇ ਹਵੇਲੀਅਨ 'ਚ ਅਤੀਕ ਦੀ ਕਰੀਬ 1 ਅਰਬ 28 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ।

Read More
India

UP ‘ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ ‘ਚ ਧ ਮਾਕਾ, 2 ਲੋਕ ਜ਼ਖ ਮੀ

ਉੱਤਰ ਪ੍ਰਦੇਸ਼ (uttar pradesh)ਦੇ ਅਮਰੋਹਾ ਜ਼ਿਲ੍ਹੇ ਵਿੱਚ ਪਟਾਕਾ ਫੈਕਟਰੀ ਵਿੱਚ ਅਚਾਨਕ ਧ ਮਾਕਾ(explosion in firecracker factory) ਹੋਣ ਕਾਰਨ ਦਰ ਦਨਾਕ ਹਾਦ ਸਾ ਵਾਪਰ ਗਿਆ।

Read More
India

ਫਾਲੋਅਰਜ਼ ਵਧਾਉਣ ਲਈ ਪਤੀ ਨੇ ਆਪਣੀ ਪਤਨੀ ਨਾਲ ਕੀਤਾ ਅਜਿਹਾ ਕੰਮ, ਚਾਰੇ ਪਾਸੇ ਹੋ ਰਹੀ ਥੂ-ਥੂ…

ਫਾਲੋਅਰਸ ਵਧਾਉਣ ਲਈ ਪਤੀ ਨੇ ਆਪਣੀ ਪਤਨੀ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਉੱਤਰ ਪ੍ਰਦੇਸ਼ ਫਿਰੋਜ਼ਾਬਾਦ

Read More