Punjab

ਮੂਸੇਵਾਲਾ ਦਾ ਮਾਤਾ-ਪਿਤਾ ਯੂਕੇ ਲਈ ਰਵਾਨਾ

ਮੂਸੇਵਾਲਾ ਦੇ ਮਾਤਾ ਪਿਤਾ ਯੂਕੇ ਲਈ ਰਵਾਨਾ ਹੋ ਗਏ ਹਨ। ਉਹ ਯੂਕੇ 24 ਨਵੰਬਰ ਤੱਕ ਰਹਿਣਗੇ ਅਤੇ ਇਨਸਾਫ ਮਾਰਚ ਵਿਚ ਸ਼ਾਮਲ ਹੋਣਗੇ।

Read More
International

ਕੈਨੇਡਾ ਅਤੇ ਯੂਕੇ ਦੇ ਇਨ੍ਹਾਂ ਸਿਆਸਤਦਾਨਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਵਿੱਚ ਅੱਜ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ, ਉਹ ਭਾਵੇ ਦੇਸ਼ ਵਿੱਚ ਹੋਵੇ ਜਾਂ ਪ੍ਰਦੇਸ਼ ਵਿੱਚ ਹੋਵੇ। ਕੈਨੇਡਾ ਅਤੇ ਯੂਕੇ ਦੇ ਕਈ ਸਿਆਸਤਦਾਨਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਜਿਨ੍ਹਾਂ ਸਿਆਸਤਦਾਨਾਂ ਨੇ ਕਿਸਾਨਾਂ ਦੇ ਸੰਘਰਸ਼ ਵਿੱਚ ਆਪਣੀ ਆਵਾਜ਼

Read More
International

ਬ੍ਰਿਟੇਨ ‘ਚ 30 ਕਰੋੜ ਲੋਕਾਂ ਦੇ ਲੱਗਣਗੇ ਫਲੂ ਟੀਕੇ, ਕੋਰੋਨਾ ਦਾ ਸਰਦੀ ‘ਚ ਤੇਜੀ ਨਾਲ ਫੈਲਣ ਦਾ ਖਦਸ਼ਾ

‘ਦ ਖ਼ਾਲਸ ਬਿਊਰੋ:- ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦਾ ਕਹਿਰ ਲਗਤਾਰ ਵੱਧਦਾ ਹੀ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਬ੍ਰਿਟੇਨ ਸਰਕਾਰ ਨੇ ਉਥੋਂ ਦੇ ਸਾਰੇ ਲੋਕਾਂ ਨੂੰ ਫਲੂ ਦਾ ਟੀਕਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟੇਨ ਦੀ 30 ਕਰੋੜ ਦੇ ਕਰੀਬ ਆਬਾਦੀ ਹੈ, ਜਿਨਾਂ ਨੂੰ ਫਲੂ ਦਾ ਟੀਕਾ ਲਗਇਆ ਜਾਵੇਗਾ।   ਸਿਹਤ ਮਾਹਿਰਾਂ ਨੇ ਬ੍ਰਿਟੇਨ

Read More
International

ਆਕਸਫੋਰਡ ਵੱਲੋਂ ਤਿਆਰ ਕੀਤੇ ਟੀਕੇ ਨੇ ਕੀਤਾ ਇਹ ਫਾਇਦਾ

‘ਦ ਖ਼ਾਲਸ ਬਿਊਰੋ:- ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਲ਼ਈ ਸਾਰੇ ਦੇਸ਼ਾਂ ਦੇ ਮੈਡੀਕਲ ਵਿਭਾਗਾਂ ਵੱਲ਼ੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ, ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਦੇ ਟਰਾਇਲ ਵਿੱਚ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ ਮਨੁੱਖ ਦੇ ਇਮਿਉਨਿਟੀ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ।   ਹੁਣ ਤੱਕ ਤਕਰੀਬਨ 1,077 ਵਿਅਕਤੀਆਂ

Read More
International

ਕੋਰੋਨਾਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ: WHO

‘ਦ ਖ਼ਾਲਸ ਬਿਊਰੋ:- ਕੋਵਿਡ-19 ਨੇ ਦੁਨੀਆ ਵਿੱਚ ਲੱਗਭੱਗ ਹਰ ਦੇਸ਼ ਤੱਕ ਮਾਰ ਕੀਤੀ ਹੈ। ਹੁਣ ਲੋਕਾਂ ਕੋਵਿਡ-19 ਦਾ ਖੌਫ਼ ਘਟਦਾ ਜਾ ਰਿਹਾ ਹੈ ਅਤੇ ਉਹ ਪਹਿਲਾਂ ਵਾਂਗ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਸੇ ਸੰਬੰਧ ਵਿੱਚ WHO ਵਿੱਚ ਸਪੈਸ਼ਲ ਰਾਜਦੂਤ ਡੇਵਿਡ ਨਬਾਰੋ ਨੇ ਸਵਾਲ ਚੁੱਕਿਆ ਹੈ ਕਿ ਕੀ ਬਰਤਾਨੀਆਂ ਵਿੱਚ ਲੋਕ ਕੋਰੋਨਾਵਾਇਰਸ ਦੇ ਲਗਾਤਾਰ ਖ਼ਤਰੇ

Read More