Punjab

ਗੈਸ ਸਿਲੰਡਰ ਫਟ ਣ ਨਾਲ ਦੋ ਦੀ ਮੌ ਤ, ਦੋ ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਜਲੰਧਰ ਜ਼ਿਲ੍ਹੇ ਦੇ ਲੰਮਾ ਪਿੰਡ ਵਿੱਚ ਅੱਜ ਇੱਕ ਘਰ ਵਿੱਚ ਗੈਸ ਸਿਲੰਡਰ ਫਟ ਨਾਲ ਭਿਆ ਨਕ ਘਟ ਨਾ ਵਾਪਰੀ ਹੈ। ਇਸ ਹਾ ਦਸੇ ‘ਚ ਦੋ ਲੋਕਾਂ ਦੀ ਮੌ ਤ ਹੋ ਗਈ ਹੈ, ਜਦਕਿ 2 ਲੋਕ ਗੰ ਭੀਰ ਜ਼ ਖਮੀ ਹੋ ਗਏ ਹਨ। ਮਰ ਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ।

Read More