Elon Musk ਨੇ Twitter ਦੀ ਨਵੀਂ ਨੀਤੀ ਦਾ ਕੀਤਾ ਐਲਾਨ, ਹੁਣ ਇਹ ਕੰਮ ਕਰਨ ‘ਤੇ ਹੋਣਗੇ ਖਾਤੇ ਬਲਾਕ
Elon Musk announces new Twitter policy: ਟਵਿੱਟਰ (Twitter) ਦੇ ਬੌਸ ਐਲੋਨ ਮਸਕ (Elon Musk) ਨੇ ਇੱਕ ਨਵੀਂ ਸੰਚਾਲਨ ਨੀਤੀ ਦਾ ਐਲਾਨ ਕੀਤਾ ਹੈ।
Twitter News
Elon Musk announces new Twitter policy: ਟਵਿੱਟਰ (Twitter) ਦੇ ਬੌਸ ਐਲੋਨ ਮਸਕ (Elon Musk) ਨੇ ਇੱਕ ਨਵੀਂ ਸੰਚਾਲਨ ਨੀਤੀ ਦਾ ਐਲਾਨ ਕੀਤਾ ਹੈ।
ਅਮਰੀਕੀ ਅਰਬਪਤੀ ਐਲੋਨ ਮਾਸਕ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਜੇਕਰ ਕੋ "ਬਲੂ ਟਿੱਕ" ਚਾਹੁੰਦਾ ਹੈ ਤਾਂ ਹਰ ਮਹੀਨੇ 8 ਅਮਰੀਕੀ ਡਾਲਰ(8 usd dollor) ਚਾਰਜ ਕਰੇਗਾ ।
ਟਵਿਟਰ ਦੇ ਸੀਈਓ ਪਰਾਗ ਅਗਰਵਾਲ, ਲੀਗਲ, ਪਾਲਿਸੀ ਐਂਡ ਟਰੱਸਟ ਦੇ ਮੁਖੀ ਵਿਜੇ ਗਾਡੇ, ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ ਅਤੇ ਕੁਝ ਹੋਰ ਉੱਚ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।