Turkey Earthquake

Turkey Earthquake

International

54 ਦਿਨਾਂ ਬਾਅਦ ਮਿਲੀ ਮਾਂ ਦੀ ਮਮਤਾ! ਤੁਰਕੀ ‘ਚ 128 ਘੰਟੇ ਤੱਕ ਮਲਬੇ ‘ਚ ਦੱਬਿਆ ਰਿਹਾ ਸੀ ਮਾਸੂਮ, ਇਸ ਤਰ੍ਹਾਂ ਬਚਾਈ ਗਈ ਸੀ ਜਾਨ…

ਡੀਐਨਏ ਟੈਸਟ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਬੱਚਾ ਉਸੇ ਔਰਤ ਦਾ ਹੈ, ਜਿਸ ਨੂੰ ਭੂਚਾਲ ਵਿੱਚ ਬਚਾਇਆ ਗਿਆ ਸੀ ਅਤੇ ਉਸ ਦਾ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

Read More
International

ਭੂਚਾਲ ਮਗਰੋਂ ਤੁਰਕੀ ਵਿੱਚ ਸ਼ੁਰੂ ਹੋਈ ਜਾਂਚ,ਇਮਾਰਤ ਦੇ ਠੇਕੇਦਾਰਾਂ ਅਤੇ ਮਾਲਕਾਂ ਸਮੇਤ ਕਈ ਸ਼ੱਕੀ ਹੋਏ ਗ੍ਰਿਫਤਾਰ

ਇਸਤਾਂਬੁਲ :  ਤੁਰਕੀ ਸਰਕਾਰ ਦਾ ਕਹਿਣਾ ਹੈ ਕਿ 6 ਫਰਵਰੀ ਨੂੰ ਆਏ ਭੂਚਾਲ ਵਿਚ ਢਹਿ-ਢੇਰੀ ਹੋਈਆਂ ਇਮਾਰਤਾਂ ਲਈ ਹੁਣ 600 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਿਆਂ ਮੰਤਰੀ ਬੇਕਿਰ ਬੋਜ਼ਦਾਗ ਨੇ ਕਿਹਾ ਕਿ ਇਮਾਰਤ ਦੇ ਠੇਕੇਦਾਰਾਂ ਅਤੇ ਮਾਲਕਾਂ ਸਮੇਤ 184 ਸ਼ੱਕੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਾਲਾਂ ਤੋਂ, ਮਾਹਰ

Read More
International

ਤੁਰਕੀ ਅਤੇ ਸੀਰੀਆ ‘ਚ ਦੁਨੀਆ ਤੋਂ ਜਾਣ ਵਾਲਿਆਂ ਦੀ ਗਿਣਤੀ ਹੋਈ 46 ਹਜ਼ਾਰ ਤੋਂ ਪਾਰ , ਰੈਸਕਿਊ ਆਪ੍ਰੇਸ਼ਨ ਹੋਏ ਬੰਦ

ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨੂੰ ਦੋ ਹਫ਼ਤੇ ਬੀਤ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 46 ਹਜ਼ਾਰ ਨੂੰ ਪਾਰ ਕਰ ਗਈ ਹੈ। ਤੁਰਕੀ ਸਰਕਾਰ ਨੇ ਬਚਾਅ ਕਾਰਜ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਹਨ।

Read More
International

ਤੁਰਕੀ ਅਤੇ ਸੀਰੀਆ ‘ਚ ਹਾਲਤ ਗੰਭੀਰ , ਜਾਨ ਗਵਾਉਣ ਵਾਲਿਆਂ ਦਾ ਗਿਣਤੀ 34 ਹਜ਼ਾਰ ਤੋਂ ਪਾਰ

ਤੁਰਕੀ(Turkey) ਅਤੇ ਸੀਰੀਆ (Syria) ਵਿੱਚ ਭੂਚਾਲ(earthquake) ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਜਾਨ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।  ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ‘ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 34000 ਹੋ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ ਹੁਣ 1 ਲੱਖ ਦੇ ਕਰੀਬ ਪਹੁੰਚ ਗਈ

Read More
International

ਤੁਰਕੀ ਅਤੇ ਸੀਰੀਆ ‘ਚ ਵਿਗੜਦੇ ਜਾ ਰਹੇ ਨੇ ਹਾਲਾਤ, ਮਲਬੇ ਹੇਠ ਦੱਬੇ ਲੋਕਾਂ ਦੀ ਗਿਣਤੀ 28 ਹਜ਼ਾਰ ਤੋਂ ਪਾਰ

ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 28,000 ਨੂੰ ਪਾਰ ਕਰ ਗਈ ਹੈ। ਹਾਲਾਂਕਿ ਛੇ ਦਿਨਾਂ ਬਾਅਦ ਮਲਬੇ 'ਚੋਂ ਜ਼ਿੰਦਾ ਲੋਕਾਂ ਨੂੰ ਕੱਢਣ ਦੀ ਉਮੀਦ ਹੁਣ ਖ਼ਤਮ ਹੁੰਦੀ ਜਾ ਰਹੀ ਹੈ।

Read More
International

ਤੁਰਕੀ-ਸੀਰੀਆ ‘ਚ ਦੁਨੀਆ ਤੋਂ ਰੁਖ਼ਸਤ ਹੋਣ ਵਾਲਿਆਂ ਦੀ ਗਿਣਤੀ 21 ਹਜ਼ਾਰ ਤੋਂ ਹੋਈ ਪਾਰ…

Turkey-Syria Earthquake News-ਕੜਾਕੇ ਦੀ ਠੰਢ ਵਿੱਚ ਰਾਹਤ ਤੇ ਬਚਾਅ ਕਾਰਜਾਂ ਵਿੱਚ ਟੀਮਾਂ ਜੁਟੀਆਂ ਹੋਈਆਂ ਹਨ। ਪਰ ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

Read More
International

ਤੁਰਕੀ ਦੇ ਭਿਆਨਕ ਭੂਚਾਲ ਦੀ ਤਿੰਨ ਦਿਨ ਪਹਿਲਾਂ ਹੋਈ ਸੀ ਭਵਿੱਖਬਾਣੀ, ਤੀਬਰਤਾ ਵੀ ਸਹੀ ਦੱਸੀ

ਨੀਦਰਲੈਂਡ ਦੇ ਖੋਜਕਰਤਾ ਫਰੈਂਕ ਹੂਗਰਬੀਟਸ ਨੇ 3 ਫਰਵਰੀ 2023 ਨੂੰ ਭਵਿੱਖਬਾਣੀ ਕੀਤੀ ਸੀ ਕਿ ਤੁਰਕੀ-ਸੀਰੀਆ ਖੇਤਰ ਵਿੱਚ ਇੱਕ ਭਿਆਨਕ ਭੂਚਾਲ ਆਉਣ ਵਾਲਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ ਵੀ ਲਗਭਗ ਸਹੀ ਦੱਸੀ।

Read More
International

ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਦੀ ਗਿਣਤੀ 3800 ਤੋਂ ਪਾਰ, 12 ਹਜ਼ਾਰ ਜ਼ਖ਼ਮੀ ਹੋਣ ਦੀ ਖ਼ਬਰ

ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 3800 ਤੋਂ ਟੱਪ ਗਈ ਹੈ ਜਦੋਂ ਕਿ 12000 ਲੋਕ ਜ਼ਖ਼ਮੀ ਹੋਏ ਹਨ।

Read More
International

Earthquake : ਤੁਰਕੀ ‘ਚ 7.8 ਤੀਬਰਤਾ ਦਾ ਭਿਆਨਕ ਭੂਚਾਲ, ਵੱਡੀ ਤਬਾਹੀ ਦਾ ਖਦਸ਼ਾ, ਵੀਡੀਓ

Turkey Earthquake Today: ਤੁਰਕੀ 'ਚ ਆਇਆ ਭਿਆਨਕ ਭੂਚਾਲ, ਰਿਕਟਰ ਪੈਮਾਨੇ 'ਤੇ 7.8 ਮਾਪੀ ਗਈ ਤੀਬਰਤਾ, ​​ਵੱਡੀ ਤਬਾਹੀ ਦਾ ਖਦਸ਼ਾ ਹੈ।

Read More