Punjab

ਪੰਜਾਬ ‘ਚ 3 ਮਹੀਨਿਆਂ ਲਈ 22 ਟਰੇਨਾਂ ਰੱਦ, ਜਾਣੋ ਕਾਰਨ

ਪੰਜਾਬ ਵਿੱਚ ਭਾਰਤੀ ਰੇਲਵੇ ਵੱਲੋਂ ਦਸੰਬਰ ਤੋਂ ਫਰਵਰੀ ਤੱਕ ਕਰੀਬ 22 ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਰੱਦ ਕੀਤੀਆਂ ਟਰੇਨਾਂ ਜੰਮੂ, ਪੰਜਾਬ, ਹਿਮਾਚਲ, ਚੰਡੀਗੜ੍ਹ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਚੱਲਦੀਆਂ ਹਨ। ਸਾਰੀਆਂ ਟਰੇਨਾਂ ਆਪਣੇ ਰਾਜਾਂ ਵਿੱਚ ਅੱਪ ਅਤੇ ਡਾਊਨ ਲਈ ਬਣਾਈਆਂ ਗਈਆਂ ਸਨ। ਕੁਝ ਕਾਰਨਾਂ ਕਰਕੇ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦਸੰਬਰ ‘ਚ ਛੁੱਟੀਆਂ

Read More
Punjab

ਲੁਧਿਆਣਾ ਤੋਂ ਦਿੱਲੀ ਟਰੈਕ ਹੋਇਆ ਅਪਗ੍ਰੇਡ, 130 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ ਰੇਲਗੱਡੀਆਂ

‘ਦ ਖ਼ਾਲਸ ਬਿਊਰੋ :- ਦਿੱਲੀ ਤੋਂ ਲੈ ਕੇ ਲੁਧਿਆਣਾ ਤੱਕ ਹੁਣ ਟਰੇਨਾਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨਗੀਆਂ। ਇਸ ਦਾ ਅਸਰ ਇਹ ਹੋਵੇਗਾ ਕਿ ਤੁਹਾਡਾ ਸਫ਼ਰ 4 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰਾ ਹੋ ਜਾਵੇਗਾ। ਉੱਤਰੀ ਰੇਲਵੇ ਦੇ ਸੀਨੀਅਰ ਡਿਵੀਜ਼ਨਲ ਇੰਜੀਨੀਅਰ ਨੇ ਇਸਦਾ ਖ਼ੁਲਾਸਾ ਕੀਤਾ ਹੈ ਕਿ ਪਹਿਲੇ ਗੇੜ੍ਹ ਦੇ ਤਹਿਤ ਸਾਹਨੇਵਾਲ

Read More
India

ਕੇਂਦਰ ਸਰਕਾਰ ਨੇ 4 ਟ੍ਰੇਨਾਂ ਨੂੰ ਕੀਤਾ ਰੱਦ, 10 ਟ੍ਰੇਨਾਂ ਦੇ ਰੂਟ ਕੀਤੇ ਛੋਟੇ, 4 ਟ੍ਰੇਨਾਂ ਨੂੰ ਕੀਤੇ ਡਾਇਵਰਟ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਲਗਾਤਾਰ ਦਿੱਲੀ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਸਿਰੇ ਨਾ ਚੜਨ ਦੀ ਵਜ੍ਹਾ ਕਰਕੇ ਰੇਲ ਮੰਤਰਾਲੇ ਨੇ ਹੋਰ ਟ੍ਰੇਨਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੁੱਝ 18 ਟ੍ਰੇਨਾਂ ਨੂੰ ਲੈ ਕੇ ਰੇਲ

Read More
Punjab

ਪੰਜਾਬ ‘ਚ ਅੱਜ ਤੋਂ ਚੱਲਣਗੀਆਂ ਰੇਲ ਗੱਡੀਆਂ – ਰੇਲ ਮੰਤਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਰੇਲ ਸੇਵਾ 23 ਨਵੰਬਰ ਸ਼ਾਮ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਸ਼ੁਰੂ ਹੋਣ ਵਾਲੀਆਂ ਰੇਲਾਂ ਦੀ ਲਿਸਟ ਰੇਲ ਵਿਭਾਗ ਨੇ ਜਾਰੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼ੁਰੂਆਤ ਵਿੱਚ 17 ਰੇਲਾਂ ਨੂੰ ਚੱਲਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਰੇਲਾਂ ਨੂੰ ਵੀ

Read More
India

ਮੁੰਬਈ ‘ਚ ਬਹਾਲ ਹੋਈਆਂ 753 ਹੋਰ ਰੇਲ ਸੇਵਾਵਾਂ

‘ਦ ਖ਼ਾਲਸ ਬਿਊਰੋ :- ਰੇਲ ਅਧਿਕਾਰੀਆਂ ਨੇ ਮੁੰਬਈ ਦੀਆਂ ਲੋਕਲ ਰੇਲ ਗੱਡੀਆਂ ’ਚ ਭੀੜ ਘਟਾਉਣ ਲਈ ਅੱਜ 753 ਹੋਰ ਵਿਸ਼ੇਸ਼ ਰੇਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਉਪ ਨਗਰ ਨੈੱਟਵਰਕ ’ਤੇ 1773 ਰੇਲ ਗੱਡੀਆਂ ਚੱਲਣਗੀਆਂ। ਜਾਣਕਾਰੀ ਮੁਤਾਬਕ ਰੇਲ ਅਧਿਕਾਰੀਆਂ ਨੇ ਉਪ ਨਗਰ ਦੀਆਂ 3141 ਸੇਵਾਵਾਂ ’ਚੋਂ 88 ਫੀਸਦ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਸੀਆਰ ਤੇ ਡਬਲਿਊਆਰ

Read More
India

ਰੈਗੂਲਰ ਟ੍ਰੇਨਾਂ ਨੂੰ ਕੋਰੋਨਾ ਕਰਕੇ 30 ਸਤੰਬਰ ਤੱਕ ਕੀਤਾ ਬੰਦ

‘ਦ ਖ਼ਾਲਸ ਬਿਊਰੋ(ਪੁਨੀਤ ਕੌਰ) :- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸਾਰੇ ਕੰਮ-ਕਾਜ ਠੱਪ ਹੋ ਚੁੱਕੇ ਹਨ ਅਤੇ ਅਲੱਗ-ਅਲੱਗ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਅਲੱਗ-ਅਲੱਗ ਦੇਸ਼ਾਂ ਦੀਆਂ ਸਰਕਾਰਾਂ ਆਏ ਦਿਨ ਨਵੇਂ ਨਿਯਮ ਬਣਾ ਰਹੀਆਂ ਹਨ। ਇਸਦੇ ਚੱਲਦਿਆਂ ਕੋਰੋਨਾਵਾਇਰਸ ਕਾਰਨ ਰੇਲਾਂ ‘ਤੇ ਪਾਬੰਦੀ

Read More