India

ਉੱਤਰਾਖੰਡ ‘ਚ ਵਾਪਰਿਆ ਦਰ ਦਨਾਕ ਹਾ ਦਸਾ, 14 ਮੌ ਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ‘ਚ ਇੱਕ ਬੇਹੱਦ ਦੁੱਖਦਾਈ ਘਟ ਨਾ ਵਾਪਰੀ ਹੈ। ਬੀਤੀ ਦੇਰ ਰਾਤ ਸੁਖੀਢਾਂਗ-ਡਾਡਾਮੀਨਾਰ ਰੋਡ ‘ਤੇ ਬਾਰਾਤੀਆਂ ਨਾਲ ਭਰੀ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾ ਦਸੇ ਵਿੱਚ 14 ਲੋਕਾਂ ਦੀ ਮੌ ਤ ਹੋ ਗਈ ਹੈ ਅਤੇ ਦੋ ਜ਼ਖ਼ ਮੀ ਹੋ ਗਏ ਹਨ। ਚੰਪਾਵਤ ਦੇ

Read More