ਜਦੋਂ ਗੁੱਜਰਾਂ ਵਿੱਚ ਮੁਗਲਾਂ ਵਾਲੀ ਰੂਹ ਦਿਸੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖਾਂ ਨਾਲ ਪੰਜਾਬ ਤੋਂ ਬਾਹਰ ਅਨਿਆਂ, ਕੁੱਟਮਾਰ, ਧੱਕੇਸ਼ਾਹੀ ਅਤੇ ਸਿੱਖੀ ਸਰੂਪ ਦੀ ਬੇਅਦਬੀ ਹੋਣ ਦੀਆਂ ਖ਼ਬਰਾਂ ਤਾਂ ਬੜੀ ਵਾਰ ਪੜਨ ਸੁਣਨ ਨੂੰ ਮਿਲਦੀਆਂ ਰਹੀਆਂ ਹਨ ਪਰ ਘਰ ਆ ਕੇ ਬਾਹਰਲੇ ਧੱਕੇਸ਼ਾਹੀ ਕਰ ਜਾਣ, ਇਹ ਘੱਟ ਵੱਧ ਹੀ ਵਾਪਰਿਆ। ਕੋਈ ਮੁਗਲਾਂ ਦੀ ਤਰ੍ਹਾਂ ਧੀਆਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ