ਕਰਨਾਲ ’ਚ ਕਿਸਾਨਾਂ ਦਾ ਘਿਰਾਓ: ਪੈਰ ਪੈਰ ‘ਤੇ ਪੁਲਿਸ, ਇੰਟਰਨੈੱਟ ਬੰਦ ਤੇ ਰੂਟ ਬਦਲਣੇ ਪਏ ਖੱਟਰ ਸਰਕਾਰ ਨੂੰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨਾਂ ਵੱਲੋਂ ਅੱਜ ਹਰਿਆਣਾ ਦੇ ਕਰਨਾਲ ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਮਿੰਨੀ ਸਕੱਤਰੇਤ ਦੇ ਘਿਰਾਓ ਦੇ ਮੱਦੇਨਜ਼ਰ ਖੱਟਰ ਸਰਕਾਰ ਨੇ 5 ਜ਼ਿਲ੍ਹਿਆਂ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।ਬੀਤੇ ਕੱਲ੍ਹ ਤੋਂ ਬੰਦ ਇਹ ਸੇਵਾਵਾਂ ਅੱਜ ਵੀ ਅੱਧੀ ਰਾਤ ਦੇ 11:59 ਵਜੇ ਤੱਕ ਬੰਦ ਰਹਿਣਗੀਆਂ। ਪੁਲਿਸ ਨੇ