ਸ਼੍ਰੋਮਣੀ ਕਮੇਟੀ ਵਿਕੀ ਰਹੀ ਇੱਕ ਅਖੌਤੀ ਪੰਥਕ ਲਾਣੇ ਦੇ ਹੱਥਾਂ ‘ਚ
‘ਦ ਖ਼ਾਲਸ ਬਿਊਰੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਨੂੰ ਪ੍ਰਸਾਰਣ ਕਰਮ ਦੇ ਹੱਕ ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਅਤੇ ਸਿੱਖ ਭਾਵਨਾਵਾਂ ਦੀ ਬਲੀ ਦੇ ਕੇ ਪੀਟੀਸੀ ਨੂੰ ਦਿੱਤੇ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਨਾਲ ਸਿਰਫ ਵਿੱਤੀ ਰਗੜਾ ਹੀ ਲੱਗਾ ਸਗੋਂ ਗੁਰਬਣੀ ਪ੍ਰਵਾਹ ਦੇ ਪ੍ਰਸਾਰਣ ਉੱਤੇ ਅਜਾਰੇਦਾਰੀ ਵੀ ਸਥਾਪਿਤ