ਸਾਬਕਾ ਮੰਤਰੀ ਨੂੰ ਭੇਜਿਆ ਗਿਆ 14 ਦਿਨਾਂ ਦੀ ਨਿਆਇਕ ਹਿਰਾ ਸਤ ਵਿੱਚ
‘ਦ ਖ਼ਾਲਸ ਬਿਊਰੋ : ਵਿਜੀਲੈਂਸ ਵੱਲੋਂ ਗ੍ਰਿ ਫਤਾਰ ਕੀਤੇ ਗਏ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਮਰਸੋਤ ਨੂੰ ਅੱਜ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ । ਅਦਾਲਤ ਵੱਲੋਂ ਧਰਮਸੋਤ ਲਈ ਤਿੰਨ ਦਿਨਾਂ ਦੇ ਰਿਮਾਂਡ ਦਿੱਤਾ ਗਿਆ ਸੀ, ਜੋ ਕਿ ਅੱਜ ਖਤਮ ਗਿਆ ਸੀ।ਸਾਬਕਾ ਮੰਤਰੀ ਧਰਮਸੋਤ ਤੋ ਉਹਨਾਂ ਦੇ ਦੋ ਓਐਸਡੀ ਕਮਲਜੀਤ ਤੇ ਚਮਕੌਰ ਨੂੰ