‘ਤਰਨਤਾਰਨ ਦੀ ਘਟਨਾ ਬੇਹੱਦ ਮੰਦਭਾਗੀ, ਨਹੀਂ ਟੁੱਟਣ ਦਿਆਂਗੇ ਭਾਈਚਾਰਕ ਸਾਂਝ’ : CM ਮਾਨ
ਅੱਜ ਕੁਝ ਅਣਪਛਾਤੇ ਲੋਕਾਂ ਨੇ ਤਰਨਤਾਰਨ ਵਿੱਚ ਇੱਕ ਚਰਚ ਭੰਨ ਤੋੜ ਕੀਤੀ ਹੈ ਅਤੇ ਇਕ ਕਾਰ ਨੂੰ ਅੱਗ ਲਗਾ ਦਿੱਤੀ ਸੀ। ਪਿੰਡ ਥਕਰਪੁਰ ਦੀ ਚਰਚ ਦੀ ਭੰ ਨ ਤੋ ੜ ਕਰਨ ਸਮੇਤ ਸਾਰੀ ਘਟਨਾ ਸੀ ਸੀ ਟੀ ਵੀ ਵਿਚ ਕੈਦ ਹੋ ਚੁੱਕੀ ਹੈ। ਮੀਡੀਆ ਰਿਪੋਰਟ ਮੁਤਾਬਿਕ ਸਮਾਨ ਦੀ ਭੰਨ ਤੋੜ ਕਰ ਕਾਰ ਨੂੰ ਅੱਗ ਲਗਾਉਣ