International

ਅਫਗਾਨ ਔਰਤਾਂ ‘ਤੇ ਪ੍ਰਾਰਥਨਾ ਦੌਰਾਨ ਉੱਚੀ ਬੋਲਣ ‘ਤੇ ਪਾਬੰਦੀ, ਮਸਜਿਦ ਜਾਣ ‘ਤੇ ਵੀ ਲਗਾਈ ਰੋਕ

ਤਾਲਿਬਾਨ ਨੇ ਅਫਗਾਨਿਸਤਾਨ ‘ਚ ਔਰਤਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਅਫਗਾਨ ਨਿਊਜ਼ ਚੈਨਲ ਅਮੂ ਟੀਵੀ ਦੀ ਰਿਪੋਰਟ ਮੁਤਾਬਕ ਔਰਤਾਂ ਨੂੰ ਉੱਚੀ ਆਵਾਜ਼ ਵਿਚ ਨਮਾਜ਼ ਪੜ੍ਹਨ ‘ਤੇ ਪਾਬੰਦੀ ਲਗਾਈ ਗਈ ਹੈ। ਤਾਲਿਬਾਨ ਮੰਤਰੀ ਮੁਹੰਮਦ ਖਾਲਿਦ ਹਨਫੀ ਨੇ ਇਹ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਕੁਰਾਨ ਦੀਆਂ ਆਇਤਾਂ ਨੂੰ ਇੰਨੀ ਘੱਟ ਆਵਾਜ਼ ਵਿੱਚ

Read More
International

ਤਾਲਿਬਾਨ ਨੇ ਔਰਤਾਂ ਤੋਂ ਬਾਅਦ ਮਰਦਾਂ ਲਈ ਲਿਆਂਦੇ ਸਖਤ ਕਾਨੂੰਨ! ਦਾੜੀ ਤੇ ਜੀਨ ਪਾਉਣ ਵਾਲੇ ਸਾਵਧਾਨ

ਬਿਉਰੋ ਰਿਪੋਰਟ – ਅਫ਼ਗ਼ਾਨਿਸਤਾਨ (Afghanistan) ਵਿਚ ਤਾਲਿਬਾਨ (Taliban) ਦਾ ਰਾਜ ਆਉਣ ਤੋਂ ਬਾਅਦ ਔਰਤਾਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆ ਸਨ ਪਰ ਹੁਣ ਮਰਦਾਂ ‘ਤੇ ਵੀ ਤਾਲਿਬਾਨ ਨੇ ਸਖਤ ਫੁਰਮਾਨ ਲਾਗੂ ਕੀਤੇ ਹਨ। ਜੋ ਮਰਦ ਵੱਖ-ਵੱਖ ਤਰ੍ਹਾਂ ਦੀਆਂ ਦਾੜੀਆਂ ਰੱਖਣ ਅਤੇ ਲਿਬਾਸ ਪਾਉਣ ਦੇ ਸ਼ੌਕੀਨ ਹਨ, ਉਨ੍ਹਾਂ ਲਈ ਬੁਰੀ ਖਬਰ ਹੈ। ਤਾਲਿਬਾਨ ਸਰਕਾਰ ਵੱਲੋਂ

Read More
International

ਤਾਲਿਬਾਨ ਨੇ ਔਰਤਾਂ ਦੇ ਜਨਤਕ ਤੌਰ ‘ਤੇ ਬੋਲਣ ‘ਤੇ ਲਗਾਈ ਪਾਬੰਦੀ: ਘਰ ਤੋਂ ਬਾਹਰ ਨਿਕਲਦੇ ਸਮੇਂ ਚਿਹਰੇ ਅਤੇ ਸਰੀਰ ਨੂੰ ਢੱਕਣਾ ਜ਼ਰੂਰੀ

ਅਫਗਾਨਿਸਤਾਨ : ਤਾਲਿਬਾਨ ਨੇ ਅਫਗਾਨਿਸਤਾਨ ‘ਚ ਔਰਤਾਂ ਨੂੰ ਲੈ ਕੇ ਨਵੇਂ ਕਾਨੂੰਨ ਲਾਗੂ ਕੀਤੇ ਹਨ। ਸਖ਼ਤ ਹਦਾਇਤਾਂ ਤਹਿਤ ਔਰਤਾਂ ਦੇ ਘਰਾਂ ਤੋਂ ਬਾਹਰ ਬੋਲਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਨਤਕ ਥਾਵਾਂ ‘ਤੇ ਆਪਣੇ ਸਰੀਰ ਅਤੇ ਚਿਹਰੇ ਨੂੰ ਹਮੇਸ਼ਾ ਮੋਟੇ ਕੱਪੜੇ ਨਾਲ ਢੱਕਣ ਦਾ ਹੁਕਮ ਦਿੱਤਾ ਗਿਆ ਹੈ। ਤਾਲਿਬਾਨ ਦੇ

Read More
India International Punjab

ਤਾਲੀਬਾਨ ਦਾ ਦਿਲ ਪਿਗਲਿਆ, ਸਿੱਖਾਂ ਤੇ ਹਿੰਦੂਆਂ ‘ਤੇ ਹੋਇਆ ਮਿਹਰਬਾਨ! ਘੱਟ ਗਿਣਤੀਆਂ ਲਈ ਚੁੱਕਿਆ ਵੱਡਾ ਕਦਮ

ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਲਈ ਸ਼ਾਇਦ ਪਹਿਲੀ ਵਾਰ ਚੰਗੀ ਖ਼ਬਰ ਆਈ ਹੈ। ਤਾਲਿਬਾਨ (Taliban) ਨੇ ਅਫ਼ਗ਼ਾਨਿਸਤਾਨ (Afghanistan) ਦੀਆਂ ਘੱਟ ਗਿਣਤੀਆਂ (Minorities) ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲੈਂਦਿਆਂ ਉੱਥੇ ਰਹਿੰਦੇ ਹਿੰਦੂਆਂ ਅਤੇ ਸਿੱਖਾਂ ਦੀਆਂ ਨਿੱਜੀ ਜ਼ਮੀਨਾਂ ਅਤੇ ਜਾਇਦਾਦਾਂ ਹੁਣ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ ਤਾਲਿਬਾਨ ਕੁਝ ਹਿੰਦੂ-ਸਿੱਖ ਪਰਿਵਾਰਾਂ ਦੀ ਦੇਸ਼

Read More
International

ਤਾਲਿਬਾਨ ਦੇ ਰਾਜ ਵਿਚ ਕੁੜੀਆਂ ‘ਤੇ ਇਹ ਕਿਹੋ ਜਿਹਾ ਤਸ਼ੱਦਦ ? ਅਫ਼ਗ਼ਾਨਿਸਤਾਨ ‘ਚ 80 ਸਕੂਲੀ ਵਿਦਿਆਰਥਣਾਂ ਨਾਲ ਹੋਈ ਇਹ ਘਿਨੋਣੀ ਹਰਕਤ

ਅਫ਼ਗ਼ਾਨਿਸਤਾਨ ਵਿੱਚ ਕੁੜੀਆਂ ਇੱਕ ਵਾਰ ਫਿਰ ਤਾਲਿਬਾਨ ਦੇ ਸ਼ਾਸਨ ਵਿੱਚ ਜ਼ੁਲਮ ਦਾ ਸ਼ਿਕਾਰ ਹੋਈਆਂ ਹਨ। ਲੜਕੀਆਂ ਨੂੰ ਜ਼ਹਿਰ ਦਿੱਤੇ ਜਾਣ ਕਾਰਨ ਹਲਚਲ ਮੱਚ ਗਈ ਹੈ। ਦਰਅਸਲ ਉੱਤਰੀ ਅਫ਼ਗ਼ਾਨਿਸਤਾਨ ‘ਚ ਦੋ ਵੱਖ-ਵੱਖ ਘਟਨਾਵਾਂ ‘ਚ ਪ੍ਰਾਇਮਰੀ ਸਕੂਲ ਦੀਆਂ 80 ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇੱਕ ਸਥਾਨਕ ਸਿੱਖਿਆ ਅਧਿਕਾਰੀ ਨੇ

Read More