T20 World Cup
T20 World Cup
ਵਰਲਡ ਕੱਪ ਦੇ ਹੀਰੋ ਅਰਸ਼ਦੀਪ ਦਾ ਜ਼ਬਰਦਸਤ ਸੁਆਗਤ! ਚੰਡੀਗੜ੍ਹ ਤੋਂ ਮੁਹਾਲੀ ਤੱਕ ਰੋਡ ਸ਼ੋਅ!
- by Manpreet Singh
- July 6, 2024
- 0 Comments
ਭਾਰਤੀ ਕ੍ਰਿਕਟ ਟੀਮ ਵੱਲੋਂ ਟੀ 20 ਵਰਲਡ ਕੱਪ 2024 ਵਿੱਚ ਜਿੱਤ ਹਾਸਲ ਕਰਕੇ ਪੂਰੇ ਦੇਸ਼ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਪੰਜਾਬ ਦੇ ਖਿਡਾਰੀ ਅਰਸ਼ਦੀਪ ਸਿੰਘ ਵੱਲੋਂ ਇਸ ਵਿੱਚ ਭੂਮੀਕਾ ਨਿਭਾਈ ਸੀ। ਟੀ 20 ਵਰਲਡ ਕੱਪ 2024 ਜਿੱਤਣ ਤੋਂ ਬਾਅਦ ਅਰਸ਼ਦੀਪ ਪਹਿਲੀ ਵਾਰ ਮੁਹਾਲੀ ਏਅਰਪੋਰਟ ਤੇ ਪਹੁੰਚੇ। ਉੱਥੇ ਉਨ੍ਹਾਂ ਦੇ ਪ੍ਰਸੰਸ਼ਕਾਂ ਵੱਲੋਂ ਸ਼ਾਨਦਾਰ ਸਵਾਗਤ
10 ਸਾਲਾਂ ਬਾਅਦ ਟੀ-20 ਵਿਸ਼ਵ ਕੱਪ ਫਾਈਨਲ ’ਚ ਪੁੱਜਾ ਭਾਰਤ! 2022 ਦੀ ਹਾਰ ਦਾ ਹਿਸਾਬ ਕੀਤਾ ਬਰਾਬਰ
- by Preet Kaur
- June 28, 2024
- 0 Comments
ਬਿਉਰੋ ਰਿਪੋਰਟ: ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਵੱਲੋਂ ਇਕਪਾਸੜ ਤੌਰ ’ਤੇ ਜਿੱਤ ਪ੍ਰਾਪਤ ਕੀਤੀ ਗਈ। ਕਪਤਾਨ ਰੋਹਿਤ ਸ਼ਰਮਾ ਨੇ ਅੱਧਾ ਸੈਂਕੜਾ ਆਪਣੇ ਨਾਂ ਕੀਤਾ। ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੇ ਇੰਗਲੈਂਡ ਨੂੰ ਆਲ ਆਊਟ ਕੀਤਾ। ਹੁਣ ਭਾਰਤ 29 ਜੂਨ ਰਾਤ 8 ਵਜੇ
ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਵੱਡੀ ਖ਼ਬਰ, ਵਿਸ਼ਵ ਕੱਪ ਤੋਂ ਹੋ ਸਕਦਾ ਬਾਹਰ!
- by Preet Kaur
- June 10, 2024
- 0 Comments
ਟੀ-20 ਵਿਸ਼ਵ ਕੱਪ 2024 ਕੱਲ੍ਹ ਭਾਰਤ ਤੇ ਪਾਕਿਸਤਾਨ ਵਿਚਾਲੇ ਤਿੱਖਾ ਮੁਕਾਬਲਾ ਵੇਖਣ ਨੂੰ ਮਿਲਿਆ। ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਪਹਿਲੇ 3 ਓਵਰਾਂ ‘ਚ ਹੀ ਪਵੀਲੀਅਨ ਵਾਪਸ ਚਲੇ ਗਏ। ਸਾਰੇ ਖਿਡਾਰੀਆਂ ਦੇ ਆਊਟ ਹੋਣ ਕਾਰਨ ਟੀਮ
ਟੀ-20 ਵਿਸ਼ਵ ਕੱਪ ‘ਚ ਅੱਤਵਾਦੀ ਹਮਲੇ ਦਾ ਖਤਰਾ, ਮਿਲੀ ਧਮਕੀ
- by Manpreet Singh
- May 6, 2024
- 0 Comments
ਪਾਕਿਸਤਾਨ-ਅਫਗਾਨਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨ ਆਈਐੱਸ ਖੁਰਾਸਾਨ ਨੇ ਟੀ-20 ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਨੇ ਵੀ ਧਮਕੀਆਂ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੱਤਵਾਦੀ ਸੰਗਠਨ ਨੇ ਵੈਸਟਇੰਡੀਜ਼ ਸਮੇਤ ਕਈ ਦੇਸ਼ਾਂ ਨੂੰ ਵੀਡੀਓ ਸੰਦੇਸ਼ ਭੇਜੇ ਹਨ। 20 ਵਿਸ਼ਵ ਕੱਪ ਕ੍ਰਿਕਟ 1 ਜੂਨ ਤੋਂ ਵੈਸਟਇੰਡੀਜ਼ ਅਤੇ ਅਮਰੀਕਾ ‘ਚ
ਕੈਨੇਡਾ ਦੀ T-20 ਵਰਲਡ ਕੱਪ ਲਈ ਚੁਣੀ ਗਈ ਟੀਮ ‘ਚ 50 ਫੀਸਦੀ ਪੰਜਾਬੀ !
- by Manpreet Singh
- May 2, 2024
- 0 Comments
ਬਿਉਰੋ ਰਿਪੋਰਟ – ਕੈਨੇਡਾ (Canada) ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ T-20 World Cup ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ 50 ਫੀਸਦੀ ਪੰਜਾਬੀ ਖਿਡਾਰੀ ਹਨ। ਜਦਕਿ ਕਪਤਾਨੀ ਦੀ ਜ਼ਿੰਮੇਵਾਰੀ ਪਾਕਿਸਤਾਨੀ ਮੂਲ ਦੇ ਹਰਫਨਮੌਲਾ ਸਾਦ ਬਿਨ ਜ਼ਫਰ ਨੂੰ ਸੌਂਪੀ ਗਈ ਹੈ। ਟੀ-20 ਵਿਸ਼ਵ ਕੱਪ ਵਿੱਚ
T-20 ਵਰਲਡ ਕੱਪ ਲਈ ਟੀਮ ਇੰਡੀਆ ਐਲਾਨ! ਪੰਜਾਬ ਦੇ ਇੱਕ ਦਿੱਗਜ ਖਿਡਾਰੀ ਨੂੰ ਵੱਡਾ ਝਟਕਾ, ਦੂਜੇ ਦੀ ਬੱਲੇ-ਬੱਲੇ!
- by Preet Kaur
- April 30, 2024
- 0 Comments
ਟੀ-20 ਵਰਲਡ ਕੱਪ ਲਈ ਭਾਰਤੀ ਦੀ ਟੀਮ ਦਾ ਐਲਾਨ ਹੋ ਗਿਆ ਹੈ। ਇਸ ਵਿੱਚ ਪੰਜਾਬ ਦੇ ਅਰਸ਼ਦੀਪ ਸਿੰਘ ਨੂੰ ਥਾਂ ਦਿੱਤੀ ਗਈ ਹੈ ਜਦਕਿ ਸ਼ੁਭਮਨ ਗਿੱਲ ਨੂੰ ਰਿਜ਼ਰਵ ਖਿਡਾਰੀ ਦੇ ਤੌਰ ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦਕਿ ਹਾਰਦਿਕ ਪਾਂਡਿਆ ਉੱਪ ਕਪਤਾਨ ਹੋਣਗੇ। ਇਸ ਤੋਂ
ਅਰਸ਼ਦੀਪ ‘ਤੇ ਕਪਤਾਨ ਰੋਹਿਤ ਸ਼ਰਮਾ ਦੀ ਬੇਭਰੋਸਗੀ ਪਈ ਮਹਿੰਗੀ,15 ਸਾਲ ਬਾਅਦ ਵਰਲਡ ਚੈਂਪੀਅਨ ਬਣਨ ਦਾ ਸੁਪਨਾ ਟੁੱਟਿਆ
- by admin
- November 10, 2022
- 0 Comments
ਆਸਟਰੇਲੀਆ : ਗੇਂਦਬਾਜ਼ ਅਰਸ਼ਦੀਪ ‘ਤੇ ਕਪਤਾਨ ਰੋਹਿਤ ਸ਼ਰਮਾ ਦੀ ਬੇਭਰੋਸਗੀ ਭਾਰਤੀ ਟੀਮ ‘ਤੇ ਮਹਿੰਗੀ ਪੈ ਗਈ। 15 ਸਾਲ ਬਾਅਦ ਭਾਰਤ ਕੋਲ ਵਰਲਡ ਚੈਂਪੀਅਨ ਬਣਨ ਦਾ ਮੌਕਾ ਖੁੰਝ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕੈਪਟਨ ਰੋਹਿਤ ਸ਼ਰਮਾ ਦੀ ਮਨਮਾਨੀ ਰਹੀ ਹੈ। ਕਿਉਂਕਿ ਕੈਪਟਨ ਨੇ ਪਾਵਰ ਪਲੇਅ ਦੌਰਾਨ ਕਈ ਵੱਡੀਆਂ ਗਲ਼ਤੀਆਂ ਕੀਤੀਆਂ। ਸਭ ਤੋਂ ਪਹਿਲੀ
ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਹਰ, ਟੀਮ ਇੰਡੀਆ ਦੇ ਮਿਸ਼ਨ ਨੂੰ ਵੱਡਾ ਝਟਕਾ
- by admin
- September 29, 2022
- 0 Comments
ਆਸਟ੍ਰੇਲੀਆ 'ਚ 16 ਅਕਤੂਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਏ ਹਨ।
