ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਮਿਲੇ 5 ਹੋਰ ਜੱਜ,ਕੁਲ ਗਿਣਤੀ ਹੋਈ 32
ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵਿੱਚ ਅੱਜ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਹੋਈ ਹੈ,ਜਿਸ ਨਾਲ ਅਦਾਲਤ ਵਿੱਚ ਹੁਣ ਕੁਲ ਜੱਜਾਂ ਦੀ ਗਿਣਤੀ 32 ਹੋ ਗਈ ਹੈ। ਅਦਾਲਤ ਲਈ ਜੱਜਾਂ ਦੀ ਨਿਰਧਾਰਤ ਗਿਣਤੀ ਵੱਧ ਤੋਂ ਵੱਧ 34 ਹੈ। ਅੱਜ ਰਾਜਸਥਾਨ, ਪਟਨਾ ਅਤੇ ਮਨੀਪੁਰ ਦੀ ਹਾਈ ਕੋਰਟ ਦੇ ਤਿੰਨ ਮੁੱਖ ਜੱਜਾਂ ਜਸਟਿਸ