Punjab

ਜਾਖੜ ਨੇ AG ਦੇ ਮੁੱਦੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਏਜੀ ਏਪੀਐੱਸ ਦਿਓਲ ਨੂੰ ਹਟਾਉਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਾਖੜ ਨੇ ਟਵੀਟ ਕਰਕੇ ਕਿਹਾ ਕਿ ਇੱਕ ਸਮਰੱਥ ਪਰ ਕਥਿਤ ਤੌਰ ‘ਤੇ Compromised ਅਧਿਕਾਰੀ ਨੂੰ ਹਟਾਏ ਜਾਣ ਨਾਲ ਅਸਲ ਵਿੱਚ Compromised ਸੀਐੱਮ ਬੇਨਕਾਬ ਹੋ ਗਿਆ ਹੈ। ਇਸ

Read More