ਸੁਮੇਧ ਸੈਣੀ ‘ਤੇ ਮੁੜ ਕਾਨੂੰਨ ਮਿਹਰਬਾਨ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਕਿਸਮਤ ਦੇ ਧਨੀ ਹਨ ਅਤੇ ਉਨ੍ਹਾਂ ‘ਤੇ ਕਾਨੂੰਨ ਮਿਹਰਬਾਨ ਚਲ ਰਿਹਾ ਹੈ। ਅਗਵਾ ਸਮੇਤ ਕਈ ਹੋਰ ਕੇਸਾਂ ਵਿੱਚ ਫਸੇ ਸਾਬਕਾ ਪੁਲਿਸ ਮੁਖੀ ਨੂੰ ਉੱਚ ਅਦਾਲਤਾਂ ਤੋਂ ਵੱਡੀ ਰਾਹਤ ਲਗਾਤਾਰ ਮਿਲਦੀ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਉਨ੍ਹਾਂ ਨੂੰ ਚੰਡੀਗੜ੍ਹ ਵਿਚਲੀ