ਰੰਧਾਵਾ ਨੇ ਸਿੱਧੂ ਦੇ ਪੈਰਾਂ ‘ਚ ਆਪਣਾ ਅਸਤੀਫ਼ਾ ਰੱਖਣ ਦਾ ਕੀਤਾ ਦਾਅਵਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਨਰਾਜ਼ ਹਨ। ਰੰਧਾਵਾ ਨੇ ਕਿਹਾ ਕਿ ਸਿੱਧੂ ਨੂੰ ਕੁੱਝ ਸਮੱਸਿਆ ਹੈ। ਉਨ੍ਹਾਂ ਦੇ ਪਰਿਵਾਰ ਨਾਲ ਮੇਰੇ ਪੁਰਾਣੇ ਸਬੰਧ ਹਨ। ਪਰ ਜਦੋਂ ਤੋਂ ਮੈਂ ਪੰਜਾਬ ਦਾ ਗ੍ਰਹਿ ਮੰਤਰੀ ਬਣਿਆ ਹਾਂ, ਉਦੋਂ ਤੋਂ ਉਹ ਮੇਰੇ ਨਾਲ ਨਰਾਜ਼ ਹਨ। ਜੇਕਰ ਉਹ ਗ੍ਰਹਿ ਮੰਤਰਾਲਾ ਚਾਹੁੰਦੇ ਹਨ ਤਾਂ