ਕੈਪਟਨ ਤਾਂ ਦਾਰੂ ਪੀਕੇ ਸੁੱਤਾ ਰਹਿੰਦਾ ਏ, ਨਿਕੰਮਾ ਮੁੱਖਮੰਤਰੀ : ਸੁਖਬੀਰ ਬਾਦਲ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਰੈਲੀਆਂ ਵਿੱਚ ਆਪਣੀ ਬੇਬਾਕੀ ਤੇ ਮਜਾਕੀਆ ਅੰਦਾਜ ਲਈ ਮਕਬੂਲ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਮੇਸ਼ਾ ਚਰਚਾ ਬਟੋਰਦੇ ਹਨ। ਇਸ ਵਾਰ ਫਿਰੋਜਪੁਰ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਸੁਖਬੀਰ ਨੇ ਕਿਹਾ ਕਿ ਚਾਰ ਸਾਲਾਂ ਵਿਚ ਕੈਪਟਨ ਨੇ ਪੰਜਾਬ ਵਿਚ ਤਬਾਹੀ ਕਰ