Punjab

ਕਿਸਾਨ ਜਥੇਬੰਦੀਆਂ ਨੇ ਘੇਰੇ ਆਹ ਸਰਕਾਰੀ ਦਫ਼ਤਰ,ਕੜਾਕੇ ਦੀ ਠੰਡ ‘ਚ ਵੀ ਰੋਸ ਪ੍ਰਦਰਸ਼ਨ ਜਾਰੀ

ਅੰਮ੍ਰਿਤਸਰ  :ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ੀਰਾ ਮੋਰਚਾ ਨੂੰ ਸਮਰਥਨ ਦੇਣ ਲਈ ਦਿੱਤੇ ਗਏ ਸੱਦੇ ਦੇ ਤਹਿਤ ਅੱਜ ਸਾਰੇ ਸੂਬੇ ਵਿੱਚ 14 ਜ੍ਹਿਲਿਆਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਗਏ ਹਨ ਤੇ ਸੰਬੰਧਤ ਅਫਸਰਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ। ਜਿਹਨਾਂ ਦਫਤਰਾਂ ਵਿੱਚ ਅਫਸਰ ਨਹੀਂ ਬੈਠਦੇ ਹਨ ਤਾਂ ਉਥੋਂ ਦੇ ਡਿਪਟੀ ਕਮਿਸ਼ਨਰਾਂ ਨੂੰ

Read More
Punjab

ਹੱਡਾਂ ਨੂੰ ਸੁੰਨ ਕਰਨ ਵਾਲੀ ਠੰਡ ਦੇ ਬਾਵਜੂਦ ਡੱਟੇ ਕਿਸਾਨ,ਆਗੂਆਂ ਦੇ ਸਰਕਾਰਾਂ ‘ਤੇ ਤਿੱਖੇ ਹਮਲੇ

ਅੰਮ੍ਰਿਤਸਰ : ਹੱਡਾਂ ਨੂੰ ਠਾਰਦੀ ਠੰਡ ਦੇ ਬਾਵਜੂਦ ਵੀ ਸੂਬੇ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਚੜਦੀ ਕਲਾ ਵਿੱਚ ਹਨ। ਡੀਸੀ ਦਫਤਰਾਂ ਤੋਂ ਸ਼ੁਰੂ ਹੋਏ ਅੰਦੋਲਨ ਵੱਲੋਂ ਉਠਾਏ ਮਸਲਿਆਂ ਖਾਸ ਕਰਕੇ ਪੰਜਾਬ ਦੇ ਜ਼ਹਿਰੀਲੇ ਹੋ ਰਹੇ ਅਤੇ ਡਿੱਗ ਰਹੇ ਪਾਣੀ ਦੇ ਪੱਧਰ,ਬੇਲਗਾਮ ਵੱਧ ਰਹੇ ਨਸ਼ੇ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ

Read More
Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੀ ਰੇਲਾਂ ਚਲਾਉਣ ਦੀ ਨਹੀਂ ਦਿੱਤੀ ਇਜਾਜ਼ਤ

  ‘ਦ ਖ਼ਾਲਸ ਬਿਊਰੋਂ :-  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ‘ਸਾਡੀ ਜਥੇਬੰਦੀ ਵੱਲੋਂ ਰੇਲੇ ਰੋਕੋ ਅੰਦੋਲਨ ਵਾਪਿਸ ਨਹੀਂ ਲਿਆ ਗਿਆ ਅਤੇ ਸਾਡੀ ਅੱਜ ਵੀ ਯਾਤਰੀ ਰੇਲਾਂ ਚਲਾਉਣ ਤੋਂ ਪਹਿਲਾਂ ਮਾਲ ਗੱਡੀਆਂ ਚਲਾਉਣ ਦੀ ਮੰਗ ਹੈ। ਜਦੋਂ ਅਸੀਂ ਆਪਣੀ ਸੂਬਾ ਕਮੇਟੀ ਦੀ ਮੀਟਿੰਗ ਕਰਾਂਗੇ, ਉਸ ਵਿੱਚ ਵਿਚਾਰਾਂਗੇ

Read More