ਮੁੱਠੀ ਦੀ ਰੇਤ ਦੀ ਤਰ੍ਹਾਂ ਕਿਰ ਗਈ ਕਾਂਗਰਸ
ਆਲ ਇੰਡੀਆ ਕਾਂਗਰਸ ਅਤੇ ਪੰਜਾਬ ਪ੍ਰਦੇਸ਼ ਕਮੇਟੀ ਦੋਵੋਂ ਅੰਦਰੂਨੀ ਕਾਟੋ ਕਲੇਸ਼ ਦਾ ਸ਼ਿਕਾਰ ਹਨ। ਗਾਂਧੀ ਪਰਿਵਾਰ ਨੂੰ ਜੀ23 ਨੇ ਵਖ਼ਤ ਪਾ ਰੱਖਿਆ ਹੈ ਜਦਕਿ ਪੰਜਾਬ ਕਾਂਗਰਸ ਚਿਰਾਂ ਤੋਂ ਖਿੰਡ ਪੁੰਡ ਚੁੱਕੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਸੰਕਟ ਹੋਰ ਡੂੰਘਾ ਹੋ