ਮਾਇਆ ਦੀ ਕਾਣੀ ਵੰਡ ਨੇ ਬੁਰੀ ਤਰ੍ਹਾਂ ਝੰਬੇ ਗਰੀਬ
– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਵਿੱਚ ਮਾਇਆ ਦੀ ਕਾਣੀ ਵੰਡ ਕਰਕੇ ਗਰੀਬ ਅਤੇ ਅਮੀਰ ਵਿੱਚ ਪਾੜਾ ਲਗਾਤਾਰ ਵੱਧ ਰਿਹਾ ਹੈ। ਕਰੋਨਾ ਦੌਰਾਨ ਅਮੀਰ ਹੋਰ ਅਮੀਰ ਹੋਏ ਹਨ ਅਤੇ ਵਿਚਾਰਾ ਗਰੀਬ ਰੋਟੀ ਤੋਂ ਵੀ ਮੁਥਾਜ ਹੋ ਕੇ ਰਹਿ ਗਿਆ ਹੈ। ਅਮੀਰਾਂ ਨੇ ਕਰੋਨਾ ਦੌਰਾਨ ਖੂਬ ਹੱਥ ਰੰਗੇ ਹਨ। ਕਰੋਨਾ ਦਾ