ਸਪੀਕਰ ਸੰਧਵਾਂ ਦੇ ਕਾਫਲੇ ਦਾ ਵਿ ਵਾਦਿਤ ਵੀਡੀਓ ਵਾਇਰਲ! ਰਸਤਾ ਨਾ ਦੇਣ ‘ਤੇ ਟਰੱਕ ਡਰਾਇਵਰ ਨਾਲ ਕੁੱ ਟਮਾਰ
ਕੋਟਕਪੂਰਾ ਤੋਂ ਦੂਜੀ ਵਾਰ ਆਪ ਦੀ ਟਿਕਟ ਤੋਂ ਜਿੱਤ ਕੇ ਪੰਜਾਬ ਵਿਧਾਨਸਭਾ ਦੇ ਸਪੀਕਰ ਬਣੇ ਕੁਲਤਾਰ ਸੰਧਵਾਂ ‘ਦ ਖ਼ਾਲਸ ਬਿਊਰੋ :- ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਕਾਫਲੇ ਦੇ ਨਾਲ ਕਿਧਰੇ ਜਾ ਰਹੇ ਸਨ ਪਰ ਰਸਤੇ ਵਿੱਚ ਕਾਫਲਾ ਰੁਕਦਾ ਹੈ ਅਤੇ ਸੁਰੱਖਿਆ ਮੁਲਾਜ਼ਮ ਇੱਕ