ਕਿਸਾਨਾਂ ਨੂੰ 90 ਹਜ਼ਾਰ ਸੋਲਰ ਪੰਪ ਦਿੱਤੇ ਜਾਣਗੇ ; ਜਾਣੋ ਸਕੀਮ ਬਾਰੇ
ਪਹਿਲੇ ਪੜਾਅ ’ਚ 20 ਹਜ਼ਾਰ ਪੰਪ ਦਿੱਤੇ ਜਾਣੇ ਹਨ ਜਿਨ੍ਹਾਂ ’ਤੇ 60 ਫ਼ੀਸਦੀ ਸਬਸਿਡੀ ਹੈ।
ਪਹਿਲੇ ਪੜਾਅ ’ਚ 20 ਹਜ਼ਾਰ ਪੰਪ ਦਿੱਤੇ ਜਾਣੇ ਹਨ ਜਿਨ੍ਹਾਂ ’ਤੇ 60 ਫ਼ੀਸਦੀ ਸਬਸਿਡੀ ਹੈ।
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਵਾਲੀਆਂ ਸਕੀਮਾਂ ਵਾਸਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੋਲਰ ਪਾਵਰ ਐਨਰਜੀ ਸਿਸਟਮ ਲਗਾਉਣ ਲਈ 60.50 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਪ੍ਰੋਜੈਕਟ ਤਹਿਤ 1508 ਪਿੰਡਾਂ ਨੂੰ ਕਵਰ ਕਰਦਿਆਂ ਸੂਬੇ ਦੇ ਪਿੰਡਾਂ ਵਿੱਚ 970 ਜਲ ਸਪਲਾਈ