ਹਰਿਆਣਾ ‘ਚ ਵਾਪਰੀ ਪੰਜਾਬ ਵਰਗੀ ਘਟਨਾ, ਲੋਕਾਂ ਪਲਟੇ ਟਰੱਕ ਨੂੰ ਲੁੱਟਿਆ
ਬਿਉਰੋ ਰਿਪੋਰਟ – ਹਰਿਆਣਾ ਦੇ ਸਿਰਸਾ ਤੋਂ ਇਕ ਵਾਰ ਫਿਰ ਸ਼ਰਮਸ਼ਾਰ ਕਰਨ ਵਾਲਾ ਦ੍ਰਿਸ਼ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਵੱਲੋਂਂ ਪੀੜਤ ਵਿਅਕਤੀ ਦੀ ਮਦਦ ਕਰਨ ਦੀ ਥਾਂ ਉਸ ਨੂੰ ਲੁੱਟਣ ਵੱਲ ਜ਼ੋਰ ਲਗਾਇਆ ਹੈ। ਸਿਰਸਾ ਦੇ ਡੱਬਵਾਲੀ ਦੇ ਪਿੰਡ ਸਕਤਾ ਖੇੜਾ ਸੜਕ ‘ਤੇ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਵਿਚ 42 ਹਜ਼ਾਰ ਲੀਟਰ