ਮੱਛੀ ਖਾਣ ਦੇ ਸ਼ੌਕੀਨ ਹੋ ਤਾਂ ਪਹਿਲਾਂ ਪੜ੍ਹੋ ਇਹ ਖ਼ਬਰ! ਮਸਾਲਿਆਂ ’ਚੋਂ ਮਿਲ ਰਿਹਾ ਜਾਨਲੇਵਾ ਕੀਟਨਾਸ਼ਕ!
ਹਾਂਗਕਾਂਗ ਵਿੱਚ ਫੂਡ ਸੇਫਟੀ ਸੈਂਟਰ ਨੇ ਬਾਜ਼ਾਰ ਤੋਂ ਫਿਸ਼ ਕਰੀ ਮਸਾਲਾ ਵਾਪਸ ਮੰਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਥੀਲੀਨ ਆਕਸਾਈਡ ਦੀ ਮਾਤਰਾ ਸੀਮਾ ਤੋਂ ਜ਼ਿਆਦਾ ਹੋਣ ਕਾਰਨ ਅਜਿਹਾ ਫ਼ੈਸਲਾ ਲਿਆ ਗਿਆ ਹੈ। ਈਥੀਲੀਨ ਆਕਸਾਈਡ (Ethylene Oxide) ਇੱਕ ਕੀਟਨਾਸ਼ਕ ਹੈ। ਸਿੰਗਾਪੁਰ ਭਾਰਤ ਤੋਂ ਇਹ ਮਸਾਲਾ ਦਰਾਮਦ ਕਰਦਾ ਹੈ। ਸਿੰਗਾਪੁਰ ਫੂਡ ਏਜੰਸੀ (ਐਸਐਫਏ) ਨੇ ਦਰਾਮਦਕਾਰ ਐਸਪੀ ਮੁਥੀਆ