Punjab

CM ਮਾਨ ਨੇ ਰੇਡ ਕਰਕੇ 2828 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ,MP ਮਾਨ ਦੇ ਪੁੱਤਰ,ਧੀ ਤੇ ਜਵਾਈ ਦਾ ਵੀ ਸੀ ਕਬਜ਼ਾ

ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਨਾਂ ਵੀ ਪੰਚਾਇਤੀ ਜ਼ਮੀਨ ਹੜੱਪਨ ਵਿੱਚ ਸ਼ਾਮਲ ‘ਦ ਖ਼ਾਲਸ ਬਿਊਰੋ :- ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਛਡਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪ ਗਰਾਊਂਡ ਜ਼ੀਰੋ ‘ਤੇ ਉੱਤਰੇ। ਚੰਡੀਗੜ੍ਹ ਨਾਲ ਲੱਗਦੇ ਮੁਲਾਂਪੁਰ ਵਿੱਚ 2 ਹਜ਼ਾਰ 822 ਏਕੜ ਗੈਰ ਕਾਨੂੰਨੀ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਇਆ ਗਿਆ ਹੈ। ਇਸ ਦੀ ਕੀਮਤ 300

Read More