SGPC

SGPC

Punjab

ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਮੁੱਖ ਮੰਤਰੀ ਮਾਨ ਨੂੰ ਤੱਥਾਂ ਨੂੰ ਸਮਝਣ ਦੀ ਨਸੀਹਤ,ਕਿਹਾ SGPC ‘ਤੇ ਲੱਗੇ ਇਲਜ਼ਾਮ ਝੂਠੇ

ਅੰਮ੍ਰਿਤਸਰ : ਮਸਤੂਆਣਾ ਸਾਹਿਬ ਜੀ ਜ਼ਮੀਨ ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪੱਖ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੱਥਾਂ ਨੂੰ ਸਮਝਣ ਦੀ ਨਸੀਹਤ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦਾ SGPC ‘ਤੇ ਲਗਾਇਆ ਗਿਆ ਇਲਜ਼ਾਮ ਝੂਠਾ ਹੈ ਕਿ ਅੰਗੀਠਾ

Read More
Punjab

ਮਾਨ ਨੇ ਸ਼੍ਰੋਮਣੀ ਕਮੇਟੀ, ਢੀਂਡਸਾ ਪਰਿਵਾਰ ਅਤੇ ਸੁਖਬੀਰ ਸਿੰਘ ਬਾਦਲ ‘ਤੇ ਲਾਏ ਗੰਭੀਰ ਇਲਜ਼ਾਮ,ਸਾਬਕਾ ਮੁੱਖ ਮੰਤਰੀ ਚੰਨੀ ਬਾਰੇ ਵੀ ਦੇ ਦਿੱਤਾ ਵੱਡਾ ਬਿਆਨ

ਸੰਗਰੂਰ : “ਚੰਨੀ ਦਾ ਹਾਲੇ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਹੈ,ਅੱਗੇ ਦੇਖਿਉ,ਕਿ ਹੁੰਦਾ ਹੈ? ਹਾਲੇ ਚਾਹਾਂ ,ਕਚੌਰੀਆਂ ਤੇ ਥਾਲੀਆਂ ਦੇ ਰੇਟ ਨਿਕਲੇ ਹਨ,ਅੱਗੇ ਜਾ ਕੇ ਹੋਰ ਵੀ ਰੇਟ ਨਿਕਲਣਗੇ”  ਇਹ ਵਿਚਾਰ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ,ਜੋ ਕਿ ਅੱਜ ਮਸਤੁਆਣਾ ਸਾਹਿਬ ਵਿੱਖੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ। ਸੰਤ ਅਤਰ

Read More
Punjab

ਮੋਗਾ ‘ਚ ਨਸ਼ਿਆਂ ਦੇ ਖ਼ਿਲਾਫ਼ ਨਗਰ ਪੰਚਾਇਤ ਦਾ ਸਖ਼ਤ ਐਕਸ਼ਨ , SGPC ਵੱਲੋਂ ਫੈਸਲੇ ਦਾ ਸਵਾਗਤ

ਪੰਜਾਬ ਦੇ ਮੋਗਾ ਦੀ ਇੱਕ ਨਗਰ ਪੰਚਾਇਤ ਨੇ ਨਸ਼ਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਨਗਰ ਪੰਚਾਇਤ ਦੀ ਕੋਈ ਵੀ ਮੈਂਬਰ ਕੌਂਸਲ ਹੁਣ ਐਨਡੀਪੀਐਸ ਦੇ ਮੁਲਜ਼ਮਾਂ ਨਾਲ ਨਹੀਂ ਖੜ੍ਹੇਗੀ।

Read More
Punjab Religion

ਅਕਾਲ ਤਖ਼ਤ ਦਾ ਫ਼ੈਸਲਾ ਸਿੱਖ ਕੌਮ ਲਈ ਸਰਵਉੱਚ : ਹਰਜਿੰਦਰ ਸਿੰਘ ਧਾਮੀ

ਧਾਮੀ ਨੇ ਸਿੱਖ ਕੌਮ ਵਿੱਚ ਵਿਰੋਧੀ ਤਾਕਤਾਂ ਦੀ ਵਧ ਰਹੀ ਦਖ਼ਲਅੰਦਾਜ਼ੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਸਿੱਖ ਕੌਮ ਲਈ ਸਭ ਤੋਂ ਸੁਪਰੀਮ ਹੈ।

Read More
Punjab

ਸ਼੍ਰੋਮਣੀ ਕਮੇਟੀ ਨੇ ਜਗਮੀਤ ਬਰਾੜ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜਗਮੀਤ ਸਿੰਘ ਬਰਾੜ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ  ਲਿਆ ਹੈ। ਜਗਮੀਤ ਬਰਾੜ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ,ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਗਈ ਹੈ।

Read More