India

ਸ਼ੁਭਾਸ ਚੰਦਰਾ ਨੇ ਸੇਬੀ ਦੀ ਚੇਅਰਪਰਸਨ ‘ਤੇ ਲਗਾਇਆ ਵੱਡਾ ਇਲਜ਼ਾਮ! ਜ਼ੀ ਮੀਡੀਆ ਤੇ ਸੋਨੀ ਦਾ ਰਲੇਵਾਂ ਨਾ ਹੋਣ ਦਾ ਦੱਸਿਆ ਕਾਰਨ

ਬਿਊਰੀ ਰਿਪੋਰਟ –  ਜ਼ੀ ਮੀਡੀਆ (ZEE MEDIA) ਦੇ ਮਾਲਕ ਸੁਭਾਸ਼ ਚੰਦਰਾ ਨੇ ਸੇਬੀ(SEBI) ਦੀ ਸੰਸਥਾਪਕ ਮਾਧਵੀ ਪੁਰੀ ਬੁੱਚ ਉੱਤੇ ਪੱਖਪਾਤ, ਭ੍ਰਿਸ਼ਟਾਚਾਰ ਕਰਨ ਦੇ ਨਾਲ-ਨਾਲ ਗਲਤ ਤਰੀਕੇ ਨਾਲ ਵਿਵਹਾਰ ਕਰਨ ਦੇ ਅਰੋਪ ਲਗਾਏ ਹਨ। ਚੰਦਰਾ ਨੇ ਸੇਬੀ ਦੀ ਮੁੱਖੀ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ, ਜਿਸ ਕਰਕੇ ਉਨ੍ਹਾਂ ਦੀ ਜਾਇਦਾਦ ਵਿੱਚ

Read More
India

ਅਨਿਲ ਅੰਬਾਨੀ ਨੂੰ ਸੇਬੀ ਨੇ ਲਗਾਇਆ 25 ਕਰੋੜ ਰੁਪਏ ਜੁਰਮਾਨਾ, ਜਾਣੋ ਪੂਰਾ ਮਾਮਲਾ

ਦਿੱਲੀ : ਦੇਸ਼ ਦੇ ਦਿੱਗਜ ਕਾਰੋਬਾਰੀ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਲੱਗਾ ਹੈ। ਮਾਰਕੀਟ ਰੈਗੂਲੇਟਰੀ ਸੇਬੀ ਨੇ ਅਨਿਲ ਅੰਬਾਨੀ ‘ਤੇ 5 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਅਨਿਲ ਅੰਬਾਨੀ ਸਮੇਤ 24 ਹੋਰ ਸੰਸਥਾਵਾਂ ‘ਤੇ ਪਾਬੰਦੀ ਲਗਾਈ ਗਈ ਹੈ। ਸੇਬੀ ਨੇ ਇਨ੍ਹਾਂ ਸਾਰਿਆਂ ‘ਤੇ ਸਿਕਓਰਿਟੀ ਬਾਜ਼ਾਰ ਤੋਂ ਬੈਨ ਕਰ ਦਿੱਤਾ ਹੈ। ਬੈਨ ਦੇ ਨਾਲ ਹੀ ਸੇਬੀ

Read More
India

ਸਟਾਕ ਮਾਰਕੀਟ ’ਚ ਹੇਰਾਫੇਰੀ ਕਰਨ ਲਈ ਐਗਜ਼ਿਟ ਪੋਲ ’ਚ ਧਾਂਦਲੀ? TMC ਲੀਡਰ ਨੇ SEBI ਨੂੰ ਦਖ਼ਲ ਦੇਣ ਲਈ ਕਿਹਾ

ਤ੍ਰਿਣਮੂਲ ਕਾਂਗਰਸ ਦੇ ਲੀਡਰ ਸਾਕੇਤ ਗੋਖਲੇ ਨੇ ਮਾਰਕੀਟ ਰੈਗੂਲੇਟਰ ਸੇਬੀ (SEBI) ਨੂੰ ਇਹ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰਾਂ ਨੂੰ ਪ੍ਰਭਾਵਿਤ ਕਰਨ ਲਈ ਛੇੜਛਾੜ ਕੀਤੀ ਗਈ ਸੀ? ਦਰਅਸਲ ਐਗਜ਼ਿਟ ਪੋਲ ਦੀ ਭਵਿੱਖਬਾਣੀ ਤੇ 4 ਜੂਨ ਨੂੰ ਆਏ ਅਸਲ ਨਤੀਜਿਆਂ ਵਿੱਚ ਆਏ ਫ਼ਰਕ ਤੋਂ ਬਾਅਦ ਸ਼ੇਅਰ ਮਾਰਕਿਟ ਵਿੱਚ ਵੱਡਾ ਨੁਕਸਾਨ

Read More
India

Adani-Hindenburg Case : ਸੇਬੀ ਨੇ ਸੁਪਰੀਮ ਕੋਰਟ ਨੂੰ ਕਿਹਾ- 2016 ਤੋਂ ਅਡਾਨੀ ਗਰੁੱਪ ਦੀ ਜਾਂਚ ਦੇ ਸਾਰੇ ਦਾਅਵੇ ਤੱਥਹੀਣ

ਦਿੱਲੀ :  ਅਡਾਨੀ-ਹਿੰਡਨਬਰਗ ਮਾਮਲੇ (Adani-Hindenburg Case) ‘ਚ ਸੁਪਰੀਮ ਕੋਰਟ ‘ਚ ਅੱਜ ਯਾਨੀ ਸੋਮਵਾਰ (15 ਮਈ) ਨੂੰ ਸੁਣਵਾਈ ਹੋਈ। ਇਸ ਦੌਰਾਨ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ(SEBI) ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 2016 ਤੋਂ ਅਡਾਨੀ ਗਰੁੱਪ ਦੀ ਜਾਂਚ ਦੇ ਸਾਰੇ ਦਾਅਵੇ ਤੱਥਹੀਣ ਹਨ। ਜਵਾਬ ਵਿੱਚ ਰੈਗੂਲੇਟਰ ਦੁਆਰਾ ਸੁਪਰੀਮ ਕੋਰਟ ਨੂੰ ਕਿਹਾ ਗਿਆ ਹੈ ਕਿ 2016

Read More