India International

ਸਰਬਜੀਤ ਦੇ ਕਾਤਲ ‘ਤੇ ਹੋਇਆ ਹਮਲਾ, ਗੰਭੀਰ ਜ਼ਖ਼ਮੀ

ਪਾਕਿਸਤਾਨ (Pakistan) ਦੇ ਲਾਹੌਰ (Lahore)  ਵਿੱਚ ਅਮਰ ਤਾਂਬਾ ਨੂੰ ਗੋਲੀਆਂ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਹ ਅਮਰ ਤਾਂਬਾ ਹੈ ਜਿਸ ਨੇ 2013 ‘ਚ ਲਾਹੌਰ ਦੀ ਕੋਟ-ਲੱਖਪਤ ਜੇਲ੍ਹ ‘ਚ ਭਾਰਤੀ ਜਾਸੂਸ ਸਰਬਜੀਤ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਸਰਬਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਕੇ ਦਮ ਤੋੜ ਗਿਆ ਸੀ। ਜਾਣਕਾਰੀ ਮੁਤਾਬਕ ਜਦ ਅਮਰ

Read More