ਕੇਂਦਰੀ ਮੰਤਰੀ ਨੇ ਕਿਸਾਨ ਅੰਦੋਲਨ ਉੱਤੇ ਕਹਿ ਦਿੱਤੀਆਂ ਚੁੱਭਵੀਆਂ ਗੱਲਾਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਨੇ ਬਿਆਨ ਦਿੱਤਾ ਹੈ। ਬਾਲਿਆਨ ਨੇ ਕਿਹਾ ਕਿ ਕਿਸਾਨ ਉਨ੍ਹਾਂ ਸੂਬਿਆਂ ਵਿੱਚ ਹੀ ਰੈਲੀਆਂ ਕਰ ਰਹੇ ਹਨ, ਜਿੱਥੇ ਵੋਟਾਂ ਪੈਣੀਆਂ ਹਨ। ਹੁਣ ਇਹ ਮਾਮਲਾ ਰਾਜਨੀਤਕ ਹੋ ਚੁੱਕਾ ਹੈ।ਹਰਿਆਣਾ ਵਿੱਚ ਵੋਟਾਂ ਨਹੀਂ ਹਨ, ਤਾਂ ਇੱਥੇ ਰੈਲੀਆਂ ਨਹੀਂ ਹੋ