ਮੁੱਖ ਮੰਤਰੀ ਮਾਨ ਦੇ ਡ੍ਰੀਮ ਪ੍ਰੋਜੈਕਟ ਨੂੰ ਲੱਗਾ ਝਟਕਾ, ਨਿਰਮਾਣ ਕਾਰਜ ‘ਤੇ ਲੱਗੀ ਰੋਕ, ਬਣੀ ਇਹ ਵਜ੍ਹਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡ੍ਰੀਮ ਪ੍ਰੋਜੈਕਟ ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਡ੍ਰੀਮ ਪ੍ਰੋਜੈਕਟ ਉੱਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ।
‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਵਿੱਚ ਇੱਕ ਹੋਰ ਨੌਜਵਾਨ ਕਿਸਾਨ ਭੀਮ ਸਿੰਘ ਦੀ ਮੌਤ ਹੋ ਗਈ ਹੈ। ਬੀਤੀ ਦੇਰ ਰਾਤ ਕਿਸਾਨ ਭੀਮ ਸਿੰਘ ਬਾਥਰੂਮ ਕਰਨ ਟਰਾਲੀ ‘ਚੋਂ ਉੱਠਿਆ ਅਤੇ ਪੁਲ ‘ਤੇ ਇੱਕ ਪਾਸੇ ਡੂੰਘੇ ਨਾਲੇ ‘ਚ ਜਾ ਡਿੱਗਿਆ। ਸਾਰੀ ਰਾਤ ਨੌਜਵਾਨ ਨਾਲੇ ‘ਚ ਪਿਆ ਰਿਹਾ ਅਤੇ ਠੰਢ ‘ਚ ਦਮ ਤੋੜ ਗਿਆ। ਨੌਜਵਾਨ ਆਪਣੇ ਪਿੱਛੇ
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਦਰਦਨਾਕ ਹਾਦਸਾ ਵਾਪਰਿਆ। ਸੁਨਾਮ ਰੋਡ ‘ਤੇ ਟਰੱਕ ਦੀ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਮ੍ਰਿਤਕ ਕਿਸੇ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਹੇ ਸੀ। ਇਹ ਹਾਦਸਾ ਸੰਗਰੂਰ ਦੇ ਸੁਨਾਮ ਰੋਡ ‘ਤੇ ਵਾਪਰਿਆ। ਘਟਨਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੇ ਪਿੰਡ ਬਲਰਾ ਵਿੱਚ ਖੁਦ ਨੂੰ ਗੁਰੂ ਦੱਸਣ ਵਾਲੇ ਸ਼ਖਸ ਮਲਕੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਲਕੀਤ ਸਿੰਘ ਯੂ-ਟਿਊਬ ਚੈਨਲ ‘ਤੇ ਖੁਦ ਨੂੰ ਗੁਰੂ ਦੱਸਦਾ ਸੀ। ਉਸਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ
‘ਦ ਖ਼ਾਲਸ ਬਿਊਰੋ:- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ‘ਤੇ 29 ਅਗਸਤ ਤੱਕ ਨਾਕਾਬੰਦੀ ਧਰਨੇ ਪਿੰਡ-ਪਿੰਡ ਜਾਰੀ ਹਨ। ਅੱਜ ਸੰਗਰੂਰ ਵਿੱਚ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਕਿਸਾਨਾਂ ਨੇ ਟਰੱਕਟਰ ਰੈਲੀ ਕੱਢਦਿਆਂ ਢੋਲਕੀਆਂ ਅਤੇ ਛੈਣੇ ਬਜਾ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਇਸ ਵਾਰ
‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਕਾਰਨ ਅੱਜ 14 ਜੁਲਾਈ ਨੂੰ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕੁੱਲ ਨਵੇਂ 340 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਜੇਕਰ ਮੌਤਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ‘ਚ-1, ਫਾਜਿਲਕਾਂ-1, ਮੁਹਾਲੀ-2, ਲੁਧਿਆਣਾ-3 ਅਤੇ ਸੰਗਰੂਰ ਵਿੱਚ 2 ਮੌਤਾਂ ਹੋਈਆਂ ਹਨ। ਪੰਜਾਬ ਅੰਦਰ ਮੌਤਾਂ ਦੀ ਕੁੱਲ ਗਿਣਤੀ ਵੱਧ ਕੇ 213 ਹੋ ਗਈ ਹੈ