Punjab

ਪੰਜਾਬ ‘ਚ ਦਿਲ ਕੰਬਾਊ ਵਾਰਦਾਤ! ਹੱਥ ਵੱਢੇ ਤੇ ਸਿਰ ਖੋਖਲਾ ਕੀਤਾ, ਜਾਂਦੇ-ਜਾਂਦੇ ਇਹ ਹੈਵਾਨੀਅਤ ਵੀ ਕਰ ਗਏ

ਬਿਉਰੋ ਰਿਪੋਰਟ – ਪਠਾਨਕੋਟ ਤੋਂ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਵੀ ਇਸ ਨੂੰ ਸੁਣਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਦਿਲ ਬੈਠ ਗਿਆ, ਆਖ਼ਰ ਇਨਸਾਨ ਜਾਨਵਰ ਕਿਵੇਂ ਹੋ ਸਕਦਾ ਹੈ। ਖਾਨਪੁਰ-ਮਨਵਾਲ ਸਥਿਤ ਝੁੰਬਰ ਥਾਂ ’ਤੇ ਇੱਕ ਖ਼ਾਲੀ ਪਲਾਟ ਵਿੱਚ ਇੱਕ ਸੈਲੂਨ ਮਾਲਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ

Read More